ਕੋਹਲੀ ਦੇ ਕਹਿਣ 'ਤੇ ਆਰਸੀਬੀ ਤੋਂ ਬਾਹਰ ਹੋਏ ਕਈ ਖਿਡਾਰੀ : ਰੀਪੋਰਟ
Published : Aug 26, 2018, 7:02 am IST
Updated : Aug 26, 2018, 7:02 am IST
SHARE ARTICLE
Virat Kohli
Virat Kohli

ਆਈਪੀਐਲ ਫ਼੍ਰੈਂਚਾਇਜ਼ੀ ਰਾਇਲ ਚੈਲੰਜਰ ਬੰਗਲੌਰ ਨੇ ਕੋਚਿੰਗ ਅਤੇ ਸਪੋਰਟ ਸਟਾਫ਼ ਨੂੰ ਬਰਖ਼ਾਸਤ ਕਰਨ ਦਾ ਫ਼ੈਸਲਾ ਕੀਤਾ ਹੈ.............

ਨਵੀਂ ਦਿੱਲੀ  : ਆਈਪੀਐਲ ਫ਼੍ਰੈਂਚਾਇਜ਼ੀ ਰਾਇਲ ਚੈਲੰਜਰ ਬੰਗਲੌਰ ਨੇ ਕੋਚਿੰਗ ਅਤੇ ਸਪੋਰਟ ਸਟਾਫ਼ ਨੂੰ ਬਰਖ਼ਾਸਤ ਕਰਨ ਦਾ ਫ਼ੈਸਲਾ ਕੀਤਾ ਹੈ। ਇਸ 'ਚ ਮੁੱਖ ਕੋਚ ਡੇਨੀਅਲ ਵਿਟੋਰੀ ਦਾ ਨਾਮ ਵੀ ਸ਼ਾਮਲ ਹੈ। ਜਾਣਕਾਰੀ ਮੁਤਾਬਕ ਬੱਲੇਬਾਜ਼ੀ ਤੇ ਫ਼ੀਲਡਿੰਗ ਕੋਚ ਟ੍ਰੀਟ ਵੁਡਹਿਲ ਅਤੇ ਐਂਡਰਿਊ ਮੈਕਡੋਨਾਲਡ ਨੂੰ ਵੀ ਬਰਖ਼ਾਸਤ ਕਰਨ ਦਾ ਫ਼ੈਸਲਾ ਕੀਤਾ ਹੈ।

ਆਸ਼ੀਸ਼ ਨੇਹਰਾ ਗੇਂਦਬਾਜ਼ੀ ਮੈਂਟਰ ਦੇ ਤੌਰ 'ਤੇ ਬਰਕਰਾਰ ਰਹਿਣਗੇ। ਵਿਟੋਰੀ ਦੀ ਥਾਂ ਟੀਮ ਦੇ ਨਵੇਂ ਬਣਨ ਦੀ ਦੌੜ 'ਚ ਸੱਭ ਤੋਂ ਅੱਗੇ ਗੈਰੀ ਕਸਟਰਨ ਦਾ ਨਾਮ ਹੈ। ਸਥਾਨਕ ਮੈਗਜ਼ੀਨ ਦੀ ਇਕ ਰੀਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਕੋਹਲੀ ਦੇ ਕਹਿਣ 'ਤੇ ਸੱਭ ਬਦਲਾਅ ਕੀਤੇ ਗਏ ਹਨ।   (ਏਜੰਸੀ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement