ਸਿੰਗਾਪੁਰ ਓਪਨ : 24ਵੇਂ ਸਥਾਨ 'ਤੇ ਰਹੇ ਭਾਰਤੀ ਗੋਲਫ਼ਰ ਚਿੱਕਾਰੰਗੱਪਾ
Published : Jan 22, 2019, 3:35 pm IST
Updated : Jan 22, 2019, 3:35 pm IST
SHARE ARTICLE
S Chikkarangappa
S Chikkarangappa

ਭਾਰਤੀ ਗੋਲਫ਼ਰ ਐੱਸ. ਚਿੱਕਾਰੰਗੱਪਾ ਨੇ ਐਤਵਾਰ ਨੂੰ ਐੱਸ.ਐੱਮ.ਬੀ.ਸੀ. ਸਿੰਗਾਪੁਰ ਓਪਨ ਦੇ ਅੰਤਿਮ ਦੌਰ 'ਚ 71 ਦਾ ਕਾਰਡ ਖੇਡਿਆ.......

ਸੇਂਟੋਸਾ  :  ਭਾਰਤੀ ਗੋਲਫ਼ਰ ਐੱਸ. ਚਿੱਕਾਰੰਗੱਪਾ ਨੇ ਐਤਵਾਰ ਨੂੰ ਐੱਸ.ਐੱਮ.ਬੀ.ਸੀ. ਸਿੰਗਾਪੁਰ ਓਪਨ ਦੇ ਅੰਤਿਮ ਦੌਰ 'ਚ 71 ਦਾ ਕਾਰਡ ਖੇਡਿਆ ਜਿਸ ਨਾਲ ਉਹ ਸੰਯੁਕਤ 24ਵੇਂ ਸਥਾਨ 'ਤੇ ਰਹੇ। ਚਿੱਕਾਰੰਗੱਪਾ ਨੇ 71, 66, 72 ਅਤੇ 71 ਦਾ ਕਾਰਡ ਖੇਡ ਕੇ ਕੁੱਲ ਚਾਰ ਅੰਡਰ 280 ਦਾ ਸਕੋਰ ਬਣਾਇਆ। ਕਟ 'ਚ ਜਗ੍ਹਾ ਬਣਾਉਣ ਲਈ ਇਕ ਹੋਰ ਭਾਰਤੀ ਅਰਜੁਨ ਅਟਵਾਲ ਨੇ 74 ਦਾ ਕਾਰਡ ਖੇਡਿਆ ਜਿਸ ਨਾਲ ਉਹ ਸੰਯੁਕਤ 51ਵੇਂ 'ਤੇ ਰਹੇ। ਥਾਈਲੈਂਡ ਦੇ ਜੈਜ ਜਾਨੇਵਾਟਾਨਾਨੋਂਦ ਨੇ 6 ਅੰਡਰ ਪਾਰ 65 ਦਾ ਕਾਰਡ ਖੇਡ ਕੇ ਖਿਤਾਬ ਆਪਣੇ ਨਾਂ ਕੀਤਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement