ਧੋਨੀ ਹੁਣ ਵੀ ਦੁਨੀਆ ਦਾ ਸਰਵਸ੍ਰੇਸ਼ਠ ਵਨ ਡੇ ਫ਼ਿਨਿਸ਼ਰ : ਇਯਾਨ ਚੈਪਲ
Published : Jan 22, 2019, 3:37 pm IST
Updated : Jan 22, 2019, 3:37 pm IST
SHARE ARTICLE
Ian Chappell
Ian Chappell

ਭਾਰਤੀ ਖਿਡਾਰੀ ਮਹਿੰਦਰ ਸਿੰਘ ਧੋਨੀ ਦੇ 'ਫਿਨਿਸ਼ਿੰਗ ਟੱਚ' ਬਾਰੇ ਆਲੋਚਕਾਂ ਨੇ ਪਿਛਲੇ ਕੁਝ ਸਮੇਂ ਵਿਚ ਕਈ ਸਵਾਲ ਉਠਾਏ ਹੋਣ........

ਨਵੀਂ ਦਿੱਲੀ  : ਭਾਰਤੀ ਖਿਡਾਰੀ ਮਹਿੰਦਰ ਸਿੰਘ ਧੋਨੀ ਦੇ 'ਫਿਨਿਸ਼ਿੰਗ ਟੱਚ' ਬਾਰੇ ਆਲੋਚਕਾਂ ਨੇ ਪਿਛਲੇ ਕੁਝ ਸਮੇਂ ਵਿਚ ਕਈ ਸਵਾਲ ਉਠਾਏ ਹੋਣ ਪਰ ਆਸਟਰੇਲੀਆ ਦੇ ਸਾਬਕਾ ਕਪਤਾਨ ਇਯਾਨ ਚੈਪਲ ਹੁਣ ਵੀ ਵਿਸ਼ਵ ਕੱਪ ਜੇਤੂ ਸਾਬਕਾ ਕਪਤਾਨ ਨੂੰ 50 ਓਵਰਾਂ ਦੇ ਸਵਰੂਪ ਵਿਚ 'ਸਰਵਸ੍ਰੇਸ਼ਠ' ਫਿਨਿਸ਼ਰ ਮੰਨਦਾ ਹੈ। ਧੋਨੀ ਨੂੰ ਹਾਲ ਹੀ 'ਚ ਆਸਟ੍ਰੇਲੀਆ ਵਿਰੁੱਧ ਜੇਤੂ ਪਾਰੀਆਂ ਲਈ 'ਮੈਨ ਆਫ਼ ਦਾ ਲੜੀ' ਚੁਣਿਆ ਗਿਆ ਸੀ। ਇਸ ਨਾਲ ਭਾਰਤ ਨੇ ਆਸਟਰੇਲੀਆ 'ਚ ਪਹਿਲੀ ਵਨ ਡੇ ਸੀਰੀਜ਼ ਜਿੱਤੀ।

ਚੈਪਲ ਨੇ ਸਾਬਕਾ ਭਾਰਤੀ ਕਪਤਾਨ ਦੀ ਸੋਚ-ਸਮਝ ਤੇ ਇੰਨੇ ਲੰਬੇ ਸਮੇਂ ਤਕ ਖੇਡਣ ਦੇ ਜਜ਼ਬੇ ਨੂੰ ਸਲਾਮ ਕੀਤਾ ਹੈ। ਚੈਪਲ ਨੇ ਕਿਹਾ ਕਿਸੇ ਕੋਲ ਵੀ ਉਸਦੀ ਤਰ੍ਹਾਂ ਮੈਚ ਨੂੰ ਫਿਨਿਸ਼ ਕਰਕੇ ਜਿੱਤ ਹਾਸਲ ਵਾਲੀ ਸੂਝਬੂਝ ਨਹੀਂ ਹੈ। ਕਈ ਵਾਰ ਮੈਂ ਸੋਚਿਆਂ ਇਸ ਵਾਰ ਉਸਨੇ ਥੋੜੀ ਦੇਰ ਨਾਲ ਸ਼ਾਟ ਲਗਾਏ ਪਰ ਥੋੜੀ ਦੇਰ 'ਚ ਹੈਰਾਨ ਹੋਇਆ ਕਿ ਉਸ ਨੇ ਧਮਾਕੇਦਾਰ ਸ਼ਾਟ ਲਗਾ ਕੇ ਭਾਰਤ ਨੂੰ ਰੋਮਾਂਚਕ ਜਿੱਤ ਦਿਵਾ ਦਿਤੀ।  

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement