ICC World Cup 2023: 'ਇਹ ਟਰਾਫ਼ੀ ਦਾ ਅਪਮਾਨ ਹੈ...', ਆਸਟ੍ਰੇਲੀਆਈ ਖਿਡਾਰੀ ਦੀ ਵਿਸ਼ਵ ਕੱਪ ਟਰਾਫ਼ੀ 'ਤੇ ਪੈਰ ਰੱਖਣ ਦੀ ਤਸਵੀਰ ਵਾਇਰਲ
Published : Nov 20, 2023, 11:34 am IST
Updated : Nov 20, 2023, 11:34 am IST
SHARE ARTICLE
File Photo
File Photo

ਕੁਝ ਨੇ ਲਿਖਿਆ ਕਿ ਇਹ ਟਰਾਫ਼ੀ ਉਨ੍ਹਾਂ ਦੀ ਹੈ, ਉਹ ਚਾਹੁੰਦੇ ਹਨ ਕਰਨ।

ICC World Cup 2023:  19 ਨਵੰਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਆਸਟਰੇਲੀਆ ਨੇ ਭਾਰਤ ਨੂੰ 6 ਵਿਕਟਾਂ ਨਾਲ ਹਰਾ ਕੇ ਛੇਵੀਂ ਵਾਰ ਵਿਸ਼ਵ ਕੱਪ ਜਿੱਤਿਆ। ਆਸਟ੍ਰੇਲੀਆਈ ਟੀਮ ਦੇ ਜਸ਼ਨ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ 'ਚ ਇਕ ਅਜਿਹੀ ਤਸਵੀਰ ਹੈ, ਜਿਸ ਨੂੰ ਦੇਖ ਕੇ ਯੂਜ਼ਰਸ ਦੰਗ ਰਹਿ ਗਏ।

file photo

ਅਸਲ 'ਚ ਵਾਇਰਲ ਹੋ ਰਹੀ ਫੋਟੋ 'ਚ ਮਿਸ਼ੇਲ ਮਾਰਸ਼ ਵਿਸ਼ਵ ਕੱਪ ਟਰਾਫ਼ੀ 'ਤੇ ਪੈਰ ਰੱਖ ਕੇ ਬੈਠੇ ਹਨ। ਇਸ ਨੂੰ ਦੇਖਦੇ ਹੋਏ ਮਾਈਕ੍ਰੋਬਲਾਗਿੰਗ ਸਾਈਟ ਐਕਸ 'ਤੇ ਲੋਕ ਆਸਟ੍ਰੇਲੀਆਈ ਖਿਡਾਰੀ ਦੀ ਆਲੋਚਨਾ ਕਰ ਰਹੇ ਹਨ।  

file photo

ਇਹ ਤਸਵੀਰ ਕਈ ਯੂਜ਼ਰਸ ਪੋਸਟ ਕਰ ਰਹੇ ਹਨ। ਕਈ ਯੂਜ਼ਰਸ ਨੇ ਇਸ 'ਤੇ ਪ੍ਰਤੀਕਿਰਿਆ ਦਿੱਤੀ ਅਤੇ ਮਾਰਸ਼ ਦੀ ਆਲੋਚਨਾ ਕੀਤੀ। ਜਿੱਥੇ ਕਈ ਯੂਜ਼ਰਸ ਨੇ ਲਿਖਿਆ ਕਿ ਇਹ ਵਿਸ਼ਵ ਕੱਪ ਦੀ ਟਰਾਫ਼ੀ ਦਾ ਅਪਮਾਨ ਹੈ, ਉੱਥੇ ਹੀ ਕੁਝ ਨੇ ਲਿਖਿਆ ਕਿ ਇਹ ਟਰਾਫ਼ੀ ਉਨ੍ਹਾਂ ਦੀ ਹੈ, ਉਹ ਚਾਹੁੰਦੇ ਹਨ ਕਰਨ।

 

 

ਇਸ ਯੂਜ਼ਰਸ ਨੇ ਲਿਖਿਆ ਕਿ ਜੋ ਟਰਾਫ਼ੀ ਸਾਡੇ ਸਿਰ ਦਾ ਤਾਜ਼ ਹੈ ਉਹ ਉਸ ਨੂੰ ਜੁੱਤੀ ਦੇ ਥੱਲੇ ਰੱਖਦੇ ਹਨ। 


 
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement