ਵਿਸ਼ਵ ਕੱਪ 2030 ਦੀ ਦਾਅਵੇਦਾਰੀ ਪੇਸ਼ ਕਰਨਗੇ ਅਰਜਨਟੀਨਾ, ਚਿੱਲੀ, ਪਰਾਗਵੇ ਅਤੇ ਉਗਰਵੇ
Published : Feb 16, 2019, 3:45 pm IST
Updated : Feb 16, 2019, 3:45 pm IST
SHARE ARTICLE
Fifa World Cup 2030
Fifa World Cup 2030

ਅਰਜਨਟੀਨਾ, ਚਿੱਲੀ, ਪਰਾਗਵੇ ਅਤੇ ਉਗਰਵੇ ਵਿਸ਼ਵ ਕੱਪ 2030 ਦੀ ਮੇਜ਼ਬਾਨੀ ਦੀ ਸੰਯੁਕਤ ਦਾਅਵੇਦਾਰੀ ਪੇਸ਼ ਕਰਨਗੇ.....

ਸੈਂਟਿਆਗੋ : ਅਰਜਨਟੀਨਾ, ਚਿੱਲੀ, ਪਰਾਗਵੇ ਅਤੇ ਉਗਰਵੇ ਵਿਸ਼ਵ ਕੱਪ 2030 ਦੀ ਮੇਜ਼ਬਾਨੀ ਦੀ ਸੰਯੁਕਤ ਦਾਅਵੇਦਾਰੀ ਪੇਸ਼ ਕਰਨਗੇ। ਅਰਜਨਟੀਨਾ, ਪੁਰਾਗਵੇ ਅਤੇ ਉਗਰਵੇ ਪਹਿਲਾ ਹੀ ਸੰਯੁਕਤ ਦਾਅਵੇਦਾਰੀ ਪੇਸ਼  ਕਰ ਚੁੱਕੇ ਹਨ। ਚਿੱਲੀ ਦੇ ਰਾਸ਼ਟਰਪਤੀ ਸਬੇਸਟਿਅਨ ਪਿਨੋਰਾ ਨੇ ਟਵਿੱਟਰ 'ਤੇ ਕਿਹਾ ਕਿ ਇਹ ਦੇਸ਼ ਚਿੱਲੀ ਨੂੰ ਵੀ ਸਮੂਹਿਕ ਦਾਅਵੇਦਾਰੀ ਵਿਚ ਸ਼ਾਮਲ ਕਰਨ ਲਈ ਰਾਜ਼ੀ ਹੋ ਗਏ ਹਨ। ਅਰਜਨਟੀਨਾ ਅਤੇ ਉਗਰਵੇ ਨੇ 2017 ਵਿਚ ਹੀ ਦਾਅਵੇਦਾਰੀ ਪੇਸ਼ ਕੀਤੀ ਸੀ ਪਰ ਪੁਰਾਗਵੇ ਬਾਦ ਵਿਚ ਇਸ ਨਾਲ ਜੁੜਿਆ। ਉਗਰਵੇ ਨੇ 1930 ਵਿਚ ਪਹਿਲੇ ਵਿਸ਼ਵ ਕੱਪ ਦੀ ਮੇਜ਼ਬਾਨੀਕੀਤੀ ਸੀ ਜਦਕਿ ਚਿੱਲੀ ਵਿਚ 1962 ਅਤੇ ਅਰਜਨਟੀਨਾ ਨੇ 1978 ਵਿਚ ਮੇਜ਼ਬਾਨੀ ਕੀਤੀ ਸੀ।  (ਭਾਸ਼ਾ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement