ਅੰਗੂਠੇ ਦੇ ਫ੍ਰੈਕਚਰ ਕਾਰਨ ਕ੍ਰਿਕਟਰ ‘ਸ਼ਿਖ਼ਰ ਧਵਨ’ 3 ਹਫ਼ਤੇ ਲਈ ਮੈਚ ਨਹੀਂ ਖੇਡਣਗੇ
Published : Jun 11, 2019, 1:53 pm IST
Updated : Jun 11, 2019, 1:53 pm IST
SHARE ARTICLE
Shikhar Dhawan
Shikhar Dhawan

ਅੰਗੂਠੇ ਵਿੱਚ ਫਰੈਕਚਰ ਦੇ ਚਲਦੇ ਸ਼ਿਖਰ ਧਵਨ ਤਿੰਨ ਹਫਤੇ ਤੱਕ ਮੈਦਾਨ ਤੋਂ ਦੂਰ ਰਹਿਣਗੇ...

ਨਵੀਂ ਦਿੱਲੀ: ਅੰਗੂਠੇ ਵਿੱਚ ਫਰੈਕਚਰ ਦੇ ਚਲਦੇ ਸ਼ਿਖਰ ਧਵਨ 3 ਹਫਤੇ ਤੱਕ ਮੈਦਾਨ ਤੋਂ ਦੂਰ ਰਹਿਣਗੇ। ਵਰਲਡ ਕੱਪ 2019 ਦੇ ਕਈ ਮੈਚ ਨਹੀਂ ਖੇਡ ਸਕਣਗੇ। ਸ਼ਿਖਰ ਧਵਨ ਨੂੰ ਐਤਵਾਰ ਨੂੰ ਆਸਟ੍ਰੇਲੀਆ ਦੇ ਵਿਰੁੱਧ ਖੇਡੇ ਗਏ ਮੈਚ ‘ਚ ਸੱਟ ਲੱਗੀ ਸੀ, ਜਿਸ ਵਿੱਚ ਉਨ੍ਹਾਂ ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ ਭਾਰਤੀ ਟੀਮ ਨੇ 36 ਦੌੜਾਂ ਨਾਲ ਜਿੱਤ ਹਾਸਲ ਕੀਤੀ ਸੀ, ਅਤੇ ਸਿਖਰ ਨੂੰ ਹੀ ‘ਪਲੇਅਰ ਆਫ਼ ਦ ਮੈਚ’ ਚੁਣਿਆ ਗਿਆ ਸੀ।

Shikhar Dhawan Shikhar Dhawan

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement