ਮਿਸ਼ੇਲ ਜਾਨਸਨ ਨੇ ਦੋ ਓਵਰਾਂ 'ਚ ਮਾਈਨਸ 35 ਦੌੜਾਂ ਦੇ ਕੇ ਲਈਆਂ 7 ਵਿਕਟਾਂ, ਰੀਕਾਰਡ
Published : Aug 10, 2018, 10:21 am IST
Updated : Aug 10, 2018, 10:21 am IST
SHARE ARTICLE
Mitchell Johnson
Mitchell Johnson

ਇਕ ਇਨਡੋਰ ਮੈਚ 'ਚ ਆਸਟ੍ਰੇਲੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਮਿਸ਼ੇਲ ਜਾਨਸਨ ਨੇ ਸੱਭ ਨੂੰ ਹੈਰਾਨ ਕਰਦਿਆਂ ਦੋ ਓਵਰਾਂ ਦੀ ਗੇਂਦਬਾਜ਼ੀ 'ਚ ਮਾਈਨਸ 35 ਦੌੜਾਂ.............

ਨਵੀਂ ਦਿੱਲੀ : ਇਕ ਇਨਡੋਰ ਮੈਚ 'ਚ ਆਸਟ੍ਰੇਲੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਮਿਸ਼ੇਲ ਜਾਨਸਨ ਨੇ ਸੱਭ ਨੂੰ ਹੈਰਾਨ ਕਰਦਿਆਂ ਦੋ ਓਵਰਾਂ ਦੀ ਗੇਂਦਬਾਜ਼ੀ 'ਚ ਮਾਈਨਸ 35 ਦੌੜਾਂ ਕੇ ਕੇ ਸੱਤ ਵਿਕਟਾਂ ਪ੍ਰਾਪਤ ਕੀਤੀਆਂ। ਇਸ ਮੈਚ ਦੇ ਨਿਯਮਾਂ ਮੁਤਾਬਕ ਗੇਂਦਬਾਜ਼ ਨੂੰ ਇਕ ਵਿਕਟ ਦੇ ਬਦਲੇ 5 ਦੌੜਾਂ ਮਿਲਣੀਆਂ ਸਨ, ਸੋ ਸੱਤ ਵਿਕਟਾਂ ਲੈ ਕੇ ਜਾਨਸਨ ਦੇ ਖ਼ਾਤੇ 'ਚ 35 ਦੌੜਾਂ ਆ ਗਈਆਂ ਸਨ।   (ਏਜੰਸੀ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement