ਸੱਭ ਤੋਂ ਜ਼ਿਆਦਾ ਪੈਸੇ ਕਮਾਉਣ ਵਾਲੇ ਖਿਡਾਰੀਆਂ ਦੀ ਸੂਚੀ 'ਚ ਕੋਹਲੀ ਇਕਲੌਤਾ ਭਾਰਤੀ
Published : Jun 7, 2018, 4:49 am IST
Updated : Jun 7, 2018, 4:49 am IST
SHARE ARTICLE
Virat Kohli
Virat Kohli

ਫ਼ੋਰਬਸ ਨੇ ਦੁਨੀਆ ਦੇ ਅਜਿਹੇ ਸੌ ਐਥਲੀਟਾਂ ਦੀ ਸੂਚੀ ਜਾਰੀ ਕੀਤੀ ਹੈ, ਜਿਨ੍ਹਾਂ ਦੀ ਕਮਾਈ ਸੱਭ ਤੋਂ ਜ਼ਿਆਦਾ ਹੈ

ਨਿਊਯਾਰਕ,  : ਫ਼ੋਰਬਸ ਨੇ ਦੁਨੀਆ ਦੇ ਅਜਿਹੇ ਸੌ ਐਥਲੀਟਾਂ ਦੀ ਸੂਚੀ ਜਾਰੀ ਕੀਤੀ ਹੈ, ਜਿਨ੍ਹਾਂ ਦੀ ਕਮਾਈ ਸੱਭ ਤੋਂ ਜ਼ਿਆਦਾ ਹੈ ਅਤੇ ਇਸ ਲਿਸਟ 'ਚ ਇਕਲੌਤਾ ਭਾਰਤੀ ਖਿਡਾਰੀ ਵਿਰਾਟ ਕੋਹਲੀ 160 ਕਰੋੜ ਸਾਲਾਨਾ ਕਮਾਈ ਨਾਲ 83ਵੇਂ ਸਥਾਨ 'ਤੇ ਹੈ।


ਇਸ ਲਿਸਟ 'ਚ ਪਹਿਲੇ ਨੰਬਰ 'ਤੇ ਅਮਰੀਕੀ ਮੁੱਕੇਬਾਜ ਫ਼ਲਾਇਡ ਮੇਵੇਦਰ ਹੈ। ਉਸ ਦੀ ਕਮਾਈ 28.5 ਕਰੋੜ ਡਾਲਰ ਯਾਨੀ 1,911 ਕਰੋੜ ਰੁਪਏ ਹੈ। ਉਹ ਪਿਛਲੇ ਸੱਤ ਸਾਲਾਂ 'ਚ ਚੌਥੀ ਵਾਰ ਲਿਸਟ 'ਚ ਸ਼ਾਮਲ ਹੋਇਟਾ ਹੈ। ਉਥੇ ਹੀ ਇਸ ਲਿਸਟ 'ਚ ਕੋਈ ਵੀ ਮਹਿਲਾ ਖਿਡਾਰੀ ਨਹੀਂ ਹੈ।   (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement