ਸੋਨ ਤਮਗ਼ਾ ਜੇਤੂ ਨੀਰਜ ਚੋਪੜਾ 'ਲੌਰੀਅਸ ਵਰਲਡ ਬ੍ਰੇਕਥਰੂ ਆਫ਼ ਦਿ ਈਅਰ' ਐਵਾਰਡ ਲਈ ਨਾਮਜ਼ਦ 
Published : Feb 2, 2022, 7:11 pm IST
Updated : Feb 2, 2022, 7:11 pm IST
SHARE ARTICLE
Neeraj Chopra
Neeraj Chopra

ਨੀਰਜ ਚੋਪੜਾ ਸਮੇਤ 6 ਨੂੰ ਮਿਲੇਗਾ ਇਹ ਅੰਤਰਰਾਸ਼ਟਰੀ ਐਵਾਰਡ 

ਨਵੀਂ ਦਿੱਲੀ : ਓਲੰਪਿਕ ਐਥਲੈਟਿਕਸ 'ਚ ਦੇਸ਼ ਨੂੰ ਪਹਿਲਾ ਸੋਨ ਤਮਗ਼ਾ ਦਿਵਾਉਣ ਵਾਲਾ ਭਾਰਤੀ ਖਿਡਾਰੀ ਨੀਰਜ ਚੋਪੜਾ ਹੁਣ ਇਕ ਹੋਰ ਅੰਤਰਰਾਸ਼ਟਰੀ ਸਨਮਾਨ ਨਾਲ ਸਨਮਾਨਿਤ ਹੋਣਗੇ।

Laureus World Breakthrough of the Year awardLaureus World Breakthrough of the Year award

ਤਾਜ਼ਾ ਜਾਣਕਾਰੀ ਅਨੁਸਾਰ ਨੀਰਜ ਚੋਪੜਾ ਨੂੰ ਸਾਲ 2022 ਲਈ ਲੌਰੀਅਸ ਵਰਲਡ ਬ੍ਰੇਕਥਰੂ ਆਫ਼ ਦਿ ਈਅਰ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਹੈ। ਦੱਸ ਦੇਈਏ ਕਿ ਇਸ ਅੰਤਰਰਾਸ਼ਟਰੀ ਐਵਾਰਡ ਲਈ ਕੁੱਲ 6 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ, ਜਿਨ੍ਹਾਂ 'ਚੋਂ ਇਕ ਨੀਰਜ ਚੋਪੜਾ ਵੀ ਹਨ।

ਹੋਰ ਨਾਮਜ਼ਦ ਵਿਅਕਤੀਆਂ ਵਿਚ ਐਮਾ ਰਾਦੁਕਾਨੂ, ਡੈਨੀਲ ਮੇਦਵੇਦੇਵ, ਪੇਡਰੀ, ਯੂਲੀਮਾਰ ਰੋਜਾਸ ਅਤੇ ਏਰਿਅਨ ਟਿਟਮਸ ਨੂੰ ਸ਼ਾਮਲ  ਕੀਤਾ ਗਿਆ ਹੈ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement