ਪਾਕਿਸਤਾਨ ਦਿਵਸ ਮੌਕੇ ਡਾ. ਮਿਮਪਾਲ ਸਿੰਘ ਨੂੰ ‘ਫ਼ਖ਼ਰ ਏ ਪਾਕਿਸਤਾਨ’ ਨਾਲ ਕੀਤਾ ਗਿਆ ਸਨਮਾਨਿਤ
Published : Mar 24, 2022, 7:40 pm IST
Updated : Mar 24, 2022, 7:40 pm IST
SHARE ARTICLE
Dr. Mimpal Singh
Dr. Mimpal Singh

ਪਾਕਿਸਤਾਨ ਦਿਵਸ ਮੌਕੇ ਸਿੱਖ ਡਾ. ਮਿਮਪਾਲ ਸਿੰਘ ਨੂੰ ‘ਪ੍ਰਾਈਡ ਆਫ ਪਾਕਿਸਤਾਨ’ ਟਾਈਟਲ ਨਾਲ ਸਨਮਾਨਿਤ ਕੀਤਾ ਗਿਆ।


ਲਾਹੌਰ: ਪਾਕਿਸਤਾਨ ਦਿਵਸ ਮੌਕੇ ਸਿੱਖ ਡਾ. ਮਿਮਪਾਲ ਸਿੰਘ ਨੂੰ ‘ਪ੍ਰਾਈਡ ਆਫ ਪਾਕਿਸਤਾਨ’ ਟਾਈਟਲ ਨਾਲ ਸਨਮਾਨਿਤ ਕੀਤਾ ਗਿਆ। ਡਾ. ਮਿਮਪਾਲ ਸਿੰਘ ਪਹਿਲੇ ਸਿੱਖ ਪ੍ਰੋਫ਼ੈਸਰ ਡਾਕਟਰ ਹਨ ਜਿਨ੍ਹਾਂ ਨੂੰ ‘ਫ਼ਖ਼ਰ ਏ ਪਾਕਿਸਤਾਨ’ ਨਾਲ ਨਿਵਾਜਿਆ ਗਿਆ। ਡਾ. ਮਿਮਪਾਲ ਸਿੰਘ ਨੇ ਮਾਇਓ ਹਸਪਤਾਲ ਵਿਖੇ ਨਿਓਨੈਟੋਲੋਜੀ ਯੂਨਿਟ ਸਥਾਪਿਤ ਕੀਤਾ ਹੈ। ਇਸ ਦੀ ਮਦਦ ਨਾਲ ਸਮੇਂ ਤੋਂ ਪਹਿਲਾਂ ਪੈਦਾ ਹੋਏ ਕਈ ਬੱਚਿਆਂ ਦੀ ਜਾਨ ਬਚਾਈ ਗਈ ਹੈ।

Dr. Mimpal Singh
Dr. Mimpal Singh

ਡਾ. ਮਿਮਪਾਲ ਸਿੰਘ  ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਹਨ। ਇਸ ਪ੍ਰਾਪਤੀ ਤੋਂ ਬਾਅਦ ਲਾਹੌਰ ਦੇ ਰਹਿਣ ਵਾਲੇ ਡਾ. ਮਿਮਪਾਲ ਸਿੰਘ ਨੂੰ ਦੁਨੀਆਂ ਭਰ ਵਿਚ ਵਸਦੇ ਸਿੱਖਾਂ ਵਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਮੌਜੂਦਾ ਸਮੇਂ ਵਿਚ ਡਾ. ਮਿਮਪਾਲ ਸਿੰਘ ਲਾਹੌਰ ਵਿਖੇ ਸਥਿਤ ਕਿੰਗ ਐਡਵਰਡ ਮੈਡੀਕਲ ਕਾਲਜ ਵਿਚ ਬਤੌਰ ਅਸਿਸਟੈਂਟ ਪ੍ਰੋਫੈਸਰ ਤਾਇਨਾਤ ਹਨ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement