ਮਾਪਿਆਂ ਦੇ ਇਕਲੌਤੇ ਪੁੱਤ ਦੀ ਭਿਆਨਕ ਸੜਕ ਹਾਦਸੇ ’ਚ ਮੌਤ
Published : Oct 22, 2021, 11:11 am IST
Updated : Oct 22, 2021, 11:16 am IST
SHARE ARTICLE
photo
photo

ਮਾਪਿਆਂ ਦਾ ਰੋ-ਰੋ ਬੁਰਾ ਹਾਲ

 

ਮਿਲਾਨ : ਉੱਤਰੀ ਇਟਲੀ ਦੇ ਜ਼ਿਲ੍ਹਾ ਤੇਰੈਨਤੋ ’ਚ ਵਾਪਰੇ ਇਕ ਭਿਆਨਕ ਸੜਕ ਹਾਦਸੇ ’ਚ 27 ਸਾਲਾ ਭਾਰਤੀ ਨੌਜਵਾਨ ਹਰਮਿੰਦਰ ਸਿੰਘ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਨੌਜਵਾਨ ਜਦ ਦੇਰ ਰਾਤ ਅਪਣੇ ਘਰ ਵਾਪਸ ਜਾ ਰਿਹਾ ਸੀ ਤੇ ਪਹਾੜੀ ਵਾਲੀ ਸੜਕ ਤੋਂ ਕਾਰ ਦਾ ਸੰਤੁਲਨ ਗੁਆ ਬੈਠਾ। ਕਾਰ ਕਿਸੇ ਨੀਵੀ ਜਗ੍ਹਾ ਘਰ ਦੇ ਵਿਹੜੇ ’ਚ ਜਾ (Parents' only son dies in horrific road accident)  ਡਿੱਗੀ।

DeathDeath

 

ਹੋਰ ਵੀ ਪੜ੍ਹੋ: ਕੈਪਟਨ ਵਲੋਂ ਨਵੀਂ ਪਾਰਟੀ ਬਣਾਉਣ ਦੇ ਐਲਾਨ ਮਗਰੋਂ ਕਾਂਗਰਸ ਸਮੇਤ ਸਿਆਸੀ ਪਾਰਟੀਆਂ ’ਚ ਬੇਚੈਨੀ

ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੀਆਂ ਕਈ ਪਲਟੀਆਂ ਵਜੀਆਂ ਤੇ ਅੱਗ ਲੱਗ ਜਾਣ ਕਾਰਨ ਮ੍ਰਿਤਕ ਦਾ ਸਰੀਰ ਵੀ ਬੁਰੀ ਤਰ੍ਹਾਂ ਕਾਰ ’ਚ ਹੀ ਝੁਲਸ ਗਿਆ। ਮੌਕੇ ’ਤੇ ਪੁੱਜੇ ਅੱਗ ਬੁਝਾਊ ਮਹਿਕਮੇ ਵਲੋਂ ਸਥਾਨਕ ਪੁਲਿਸ ਦੇ ਸਹਿਯੋਗ ਨਾਲ ਇਸ ਭਿਆਨਕ ਸੜਕ ਹਾਦਸੇ ਦੇ ਅਸਲ ਕਾਰਨ ਦੀ ਗੰਭੀਰਤਾ ਨਾਲ ਜਾਂਚ ਪੜਤਾਲ ਕੀਤੀ ਜਾ (Parents' only son dies in horrific road accident) ਰਹੀ ਹੈ।  ਸੂਤਰਾਂ ਮੁਤਾਬਕ ਭਾਰਤੀ ਨੌਜਵਾਨ ਕਿਸੇ ਡੋਨਰ ਕਬਾਬ ਪਿੱਜਾ ਹੱਟ ’ਤੇ ਕੰਮ ਕਰਦਾ ਸੀ ਤੇ ਭਿਆਨਕ ਸੜਕ ਹਾਦਸੇ ’ਚ ਉਸ ਦੀ ਜਾਨ ਚਲੀ ਗਈ। 

DeathDeath

 

ਹੋਰ ਵੀ ਪੜ੍ਹੋ: ਲਖੀਮਪੁਰ ਖੇੜੀ ਹਿੰਸਾ : ਚਾਰ ਦੋਸ਼ੀਆਂ ਦੀ ਤਿੰਨ ਦਿਨ ਦੀ ਪੁਲਿਸ ਹਿਰਾਸਤ ਮਨਜ਼ੂਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement