Sikhs in Italy: ਇਟਲੀ 'ਚ ਮੁੜ ਕਿਰਪਾਨ ਨੂੰ ਲੈ ਕੇ ਸਿੱਖ 'ਤੇ ਮਾਮਲਾ ਦਰਜ, ਸਿੱਖਾਂ 'ਚ ਰੋਸ 
Published : Apr 22, 2024, 4:19 pm IST
Updated : Apr 22, 2024, 4:19 pm IST
SHARE ARTICLE
Dadi Milkha Singh Mauji
Dadi Milkha Singh Mauji

ਢਾਡੀ ਮਿਲਖਾ ਸਿੰਘ ਮੌਜੀ 'ਤੇ ਕਿਰਪਾਨ ਰੱਖਣ 'ਤੇ ਪਰਚਾ ਦਰਜ   

Sikhs in Italy:  ਇਟਲੀ - ਇਟਲੀ ਵਿਚ ਇਕ ਵਾਰ ਫਿਰ ਇਕ ਢਾਡੀ ਜਥੇ ਦੇ ਮੁਖੀ 'ਤੇ ਕਿਰਪਾਨ ਰੱਖਣ ਨੂੰ ਲੈ ਕੇ ਕੇਸ ਦਰਜ ਕੀਤਾ ਗਿਆ ਹੈ। ਦਰਅਸਲ ਮਸ਼ਹੂਰ ਢਾਡੀ ਮਿਲਖਾ ਸਿੰਘ ਮੌਜੀ 'ਤੇ ਇਟਲੀ ਵਿਚ ਕਿਰਪਾਨ ਰੱਖਣ ਨੂੰ ਲੈ ਕੇ ਪਰਚਾ ਦਰਜ ਕੀਤਾ ਗਿਆ ਹੈ। ਇਹ ਜੱਥਾ ਜਦੋਂ ਏਅਰਪੋਰਟ ਤੋਂ ਜਾ ਰਿਹਾ ਸੀ ਤਾਂ ਉੱਥੋਂ ਦੇ ਕਰਮਚਾਰੀਆਂ ਨੇ ਜੱਥੇ ਦਾ ਸਮਾਨ ਚੈੱਕ ਕੀਤਾ ਤੇ ਉਸ ਵਿਚੋਂ ਨਿਕਲੀ ਕਿਰਪਾਨ ਨੂੰ ਲੈ ਕੇ ਮਾਮਲਾ ਦਰਜ ਕੀਤਾ ਗਿਆ ਹੈ। 

file photo

 

ਇਸ ਮਾਮਲੇ ਦਾ ਇੰਡੀਅਨ ਸਿੱਖ ਕਮਿਊਨਿਟੀ ਇਟਲੀ ਨੇ  ਨੋਟਿਸ ਲਿਆ ਹੈ ਤੇ ਉਹਨਾਂ ਨੇ ਕਿਹਾ ਕਿ ਇਹ ਮਾਮਲੇ ਬਹੁਤ ਸੰਜੀਦਗੀ ਨਾਲ ਲੈਣ ਵਾਲੇ ਹਨ ਤੇ ਅਜਿਹੇ ਸਿੱਖ ਮੁੱਦਿਆਂ 'ਤੇ ਸਭ ਨੂੰ ਇਕੱਠੇ ਹੋਣ ਦੀ ਲੋੜ ਹੈ। ਜ਼ਿਕਰਯੋਗ ਹੈ ਕਿ ਅਜੇ ਬੀਤੇ ਦਿਨ ਹੀ ਇਟਲੀ ਵਿਚ ਸਿੱਖ 'ਤੇ 6 ਸੈਂਟੀਮੀਟਰ ਤੋਂ ਵੱਡੀ ਸ੍ਰੀ ਸਾਹਿਬ ਰੱਖਣ ਨੂੰ ਲੈ ਕੇ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਵੀ ਨਿਖੇਧੀ ਕੀਤੀ ਸੀ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement