European Parliament Elections: ਪੰਜਾਬੀ ਮੂਲ ਦੀ ਜਨੀਨਾ ਮਾਲਾ ਸਿੰਘ ਨੇ ਯੂਰਪੀਅਨ ਪਾਰਲੀਮੈਂਟ ਦੀਆਂ ਵੋਟਾਂ ਵਿਚ ਲਿਆ ਹਿੱਸਾ
Published : May 21, 2024, 7:13 am IST
Updated : May 21, 2024, 7:13 am IST
SHARE ARTICLE
Janina Mala Singh of Punjabi origin took part in European Parliament elections
Janina Mala Singh of Punjabi origin took part in European Parliament elections

ਜੀਗਨ ਸਟੇਟ ਵਿਚ ਗਰੂਨਨ ਪਾਰਟੀ ਵਲੋਂ ਲੜ ਰਹੇ ਚੋਣਾਂ

European Parliament Elections: ਯੂਰਪ ਵਿਚ ਜਿਥੇ ਪੰਜਾਬੀਆਂ ਨੇ ਸਖ਼ਤ ਘਾਲਣਾ ਕੀਤੀ ਹੈ, ਉਥੇ ਹੁਣ ਆਉਣ ਵਾਲੀ ਨਵੀਂ ਪੀੜ੍ਹੀ ਦਾ ਧਿਆਨ ਸਿਆਸਤ ਦੇ ਵਿਚ ਆ ਕੇ ਅਪਣੇ ਭਾਈਚਾਰੇ ਦੀਆਂ ਆ ਰਹੀਆਂ ਮੁਸ਼ਕਲਾਂ ਨੂੰ ਹੱਲ ਕਰਨ ਵਲ ਧਿਆਨ ਹੋ ਰਿਹਾ ਹੈ। ਇਨ੍ਹੀ ਦਿਨੀਂ ਜਰਮਨੀ ਵਿਚ ਯੂਰਪੀਅਨ ਪਾਰਲੀਮੈਂਟ ਵਾਸਤੇ ਚੋਣਾਂ ਹੋ ਰਹੀਆਂ ਹਨ।

ਇਨ੍ਹਾਂ ਚੋਣਾਂ ਵਿਚ ਜਿਥੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਖੜੇ ਹੋਏ ਹਨ ਉਥੇ ਹੀ ਪੰਜਾਬੀ ਭਾਈਚਾਰੇ ਦੀ ਨੌਜਵਾਨ ਲੜਕੀ ਜਨੀਨਾ ਮਾਲਾ ਸਿੰਘ ਜੀਗਨ ਸਟੇਟ ਵਿਚ ਗਰੂਨਨ ਪਾਰਟੀ ਵਲੋਂ ਯੂਰਪ ਪਾਰਲੀਮੈਂਟ ਦੀਆਂ ਚੋਣਾਂ ਵਾਸਤੇ ਉਮੀਦਵਾਰ ਉਤਰੇ ਹਨ।

ਬੀਤੇ ਕਲ ਉਹ ਗੁਰਦੁਆਰਾ ਸਿੱਖ ਸੈਂਟਰ ਫ਼ਰੈਂਕਫ਼ੋਰਟ ਵਿਖੇ ਵੀ ਪਹੁੰਚੇ, ਜਿਥੇ ਸਿੱਖ ਆਗੂਆਂ ਨੇ ਉਨ੍ਹਾਂ ਦਾ ਸਨਮਾਨ ਕੀਤਾ। ਯੂਰਪੀਅਨ ਪਾਰਲੀਮੈਂਟ ਵਿਚ ਸਿੱਖ ਨੁਮਾਇੰਦੇ ਨੂੰ ਸ਼ਾਮਲ ਕਰਨ ਨਾਲ ਨਾ ਸਿਰਫ਼ ਸਿੱਖ ਭਾਈਚਾਰੇ ਨੂੰ ਆਵਾਜ਼ ਮਿਲੇਗੀ ਬਲਕਿ ਸਮਾਜਿਕ ਨਿਆਂ ਤੋਂ ਲੈ ਕੇ ਆਰਥਕ ਨੀਤੀਆਂ ਤਕ ਦੇ ਵਿਆਪਕ ਮੁੱਦਿਆਂ ’ਤੇ ਵਿਚਾਰ-ਵਟਾਂਦਰੇ ਨੂੰ ਵੀ ਵਧਾਇਆ ਜਾਵੇਗਾ।   

(For more Punjabi news apart from Janina Mala Singh of Punjabi origin took part in European Parliament elections, stay tuned to Rozana Spokesman)

 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement