ਕੈਲੀਫੋਰਨੀਆ 'ਚ ਪਹਿਲੇ ਸਿੱਖ ਮੇਅਰ ਬਣੇ ਹੈਰੀ ਸਿੰਘ ਸਿੱਧੂ
Published : Nov 9, 2018, 3:36 pm IST
Updated : Nov 9, 2018, 3:36 pm IST
SHARE ARTICLE
Sikh businessman Harry Singh Sidhu
Sikh businessman Harry Singh Sidhu

ਭਾਰਤੀ - ਅਮਰੀਕੀ ਕਾਰੋਬਾਰੀ ਹੈਰੀ ਸਿੰਘ ਸਿੰਧੂ ਕੈਲੀਫੋਰਨੀਆ ਰਾਜ ਦੇ ਵੱਡੇ ਸ਼ਹਿਰਾਂ ਵਿਚੋਂ ਇਕ ਅਨਾਹਿਮ ਦੇ ਮੇਅਰ ਚੁਣੇ ਗਏ ਹਨ। ਸਿੱਧੂ 2002 ਤੋਂ 2012 ਵਿ...

ਵਾਸ਼ਿੰਗਟਨ : (ਭਾਸ਼ਾ) ਭਾਰਤੀ - ਅਮਰੀਕੀ ਕਾਰੋਬਾਰੀ ਹੈਰੀ ਸਿੰਘ ਸਿੰਧੂ ਕੈਲੀਫੋਰਨੀਆ ਰਾਜ ਦੇ ਵੱਡੇ ਸ਼ਹਿਰਾਂ ਵਿਚੋਂ ਇਕ ਅਨਾਹਿਮ ਦੇ ਮੇਅਰ ਚੁਣੇ ਗਏ ਹਨ। ਸਿੱਧੂ 2002 ਤੋਂ 2012 ਵਿਚ 8 ਸਾਲ ਤੱਕ ਅਨਾਹਿਮ ਸਿਟੀ ਕਾਉਂਸਿਲ ਦੇ ਮੈਂਬਰ ਰਹੇ ਹਨ। ਉਨ੍ਹਾਂ ਨੇ 6 ਨਵੰਬਰ ਨੂੰ ਹੋਏ ਮੱਧਵਰਤੀ ਚੋਣ ਵਿਚ ਐਸ਼ਲੇਗ ਐਟਕੇਨ ਨੂੰ ਹਰਾਇਆ। ਉਹ ਸ਼ਹਿਰ ਦੇ ਪਹਿਲੇ ਸਿੱਖ ਮੇਅਰ ਹੋਣਗੇ।

Sikh businessman Harry Singh Sidhu Sikh businessman Harry Singh Sidhu

ਚੋਣ ਵਿਚ ਜਿੱਤ ਤੋਂ ਬਾਅਦ ਸਿੱਧੂ ਨੇ ਕਿਹਾ ਕਿ ਮੈਂ ਸਨਮਾਨਿਤ ਅਤੇ ਰੋਮਾਂਚਿਤ ਮਹਿਸੂਸ ਕਰ ਰਿਹਾ ਹਾਂ ਕਿ ਅਪਣੇ ਸ਼ਹਿਰ ਨੂੰ ਇੱਕਜੁਟ ਰੱਖਣ ਅਤੇ ਅਗਵਾਈ ਕਰਨ ਦਾ ਮੈਨੂੰ ਮੌਕਾ ਮਿਲ ਰਿਹਾ ਹੈ। ਭਾਰਤ ਵਿਚ ਜੰਮੇ ਸਿੱਧੂ ਅਪਣੇ ਮਾ-ਪਿਓ ਦੇ ਨਾਲ 1974 ਵਿਚ ਅਮਰੀਕਾ ਗਏ ਅਤੇ ਫਿਲਾਡੇਲਫਿਆ ਵਿਚ ਬਸ ਗਏ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement