ਸਵਰਨ ਸਲਾਰੀਆ ਨੇ ਭਰੇ ਲੋਕ ਸਭਾ ਉਪ ਚੋਣ ਲਈ ਨਾਮਜ਼ਦਗੀ ਪੱਤਰ
Published : Sep 22, 2017, 11:05 pm IST
Updated : Sep 22, 2017, 5:35 pm IST
SHARE ARTICLE

ਗੁਰਦਾਸਪੁਰ, 22 ਸਤੰਬਰ (ਹੇਮੰਤ ਨੰਦਾ) : ਭਾਜਪਾ ਦੇ ਉਮੀਦਵਾਰ ਸਵਰਨ ਸਲਾਰੀਆ ਨੇ ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣ ਲਈ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਉਨ੍ਹਾਂ ਨਾਲ ਸਾਬਕਾ ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਪੰਜਾਬ ਪ੍ਰਦੇਸ਼ ਦੇ ਪ੍ਰਧਾਨ ਵਿਜੇ ਸਾਂਪਲਾ, ਕਵਿਤਾ ਖੰਨਾ, ਪ੍ਰਦੇਸ਼ ਇੰਚਾਰਜ ਪ੍ਰਭਾਤ ਝਾਅ, ਸ਼ਿਵਬੀਰ ਸਿੰਘ ਰਾਜਨ, ਰਾਕੇਸ਼ ਜੋਤੀ ਸਮੇਤ ਹੋਰ ਨੇਤਾ ਵੀ ਸਨ। ਇਸ ਮੌਕੇ ਟਿਕਟ ਦੀ ਦਾਅਵੇਦਾਰ ਕਵਿਤਾ ਖੰਨਾ ਅਪਣੇ ਆਪ ਨੂੰ ਕੈਮਰੇ ਤੋਂ ਲੁਕਾਉਂਦੀ ਨਜ਼ਰ ਆਈ। ਵਿਜੇ ਸਾਂਪਲਾ ਅਤੇ ਹੋਰ ਨੇਤਾਵਾਂ ਵਲੋਂ ਵਾਰ-ਵਾਰ ਕਹਿਣ 'ਤੇ ਵੀ ਉਹ ਅੱਗੇ ਨਾ ਆਈ।
ਸਲਾਰੀਆਂ ਦੀ ਚੱਲ-ਅਚੱਲ ਜਾਇਦਾਦ ਦੀ ਕੀਮਤ 10900000 ਰੁਪਏ ਹੈ ਅਤੇ ਉਨ੍ਹਾਂ ਦੀ ਪਤਨੀ ਦੀ ਚੱਲ-ਅਚੱਲ ਜਾਇਦਾਦ ਦੀ ਕੀਮਤ 7,55,0000 ਰੁਪਏ ਹੈ। ਸਲਾਰੀਆ ਕੋਲ ਕੈਸ਼, ਬੈਂਕ ਖਾਤੇ 'ਚ ਜਮ੍ਹਾਂ ਪੈਸੇ, ਫ਼ਿਕਸਡ ਡਿਪਾਜ਼ਿਟ, ਬਾਂਡ ਆਦਿ ਦੀ ਕੀਮਤ 1306377022 ਰੁਪਏ ਹੈ ਅਤੇ ਉਨ੍ਹਾਂ ਦੀ ਪਤਨੀ ਕੋਲ 625579396 ਰੁਪਏ ਹੈ।

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement