ਮਾਨਸੇ ਦਾ ਜਵਾਨ ਕੁਲਗਾਮ 'ਚ ਮੁਕਾਬਲੇ ਦੌਰਾਨ ਸ਼ਹੀਦ
Published : Nov 15, 2017, 9:37 pm IST
Updated : Nov 15, 2017, 4:07 pm IST
SHARE ARTICLE

ਮਾਨਸਾ ਜ਼ਿਲੇ ਦੇ ਪਿੰਡ ਬਣਾਵਾਲੀ ਦਾ ਮਨਜਿੰਦਰ ਸਿੰਘ ਕਾਕਾ (21 ਸਾਲ) ਬੀਤੇ ਦਿਨੀਂ ਆਪਰੇਸ਼ਨ ਆਲ ਆਊਟ ਤਹਿਤ ਕੁਲਗਾਮ (ਸ੍ਰੀ ਨਗਰ) ਦੇ ਦੇਵਸਰ ਇਲਾਕੇ ਦੇ ਪਿੰਡ ਨਵਬੁਗ ਗੁੰਡ ਵਿਖੇ ਚੱਲ ਰਹੇ ਮੁਕਾਬਲੇ ਵਿਚ ਹਿਜਬੁਲ ਦੇ ਅੱਤਵਾਦੀ ਸੋਕਿਤ ਅਹਿਮਤ ਨੂੰ ਮੌਤ ਦੇ ਘਾਟ ਉਤਾਰਣ ਤੋਂ ਬਾਅਦ ਸ਼ਹੀਦ ਹੋ ਗਿਆ। ਮਨਜਿੰਦਰ ਕਬੱਡੀ ਨੈਸ਼ਨਲ ਅਤੇ ਕੁਸ਼ਤੀ ਦਾ ਨੈਸ਼ਨਲ ਪੱਧਰ ਦਾ ਖਿਡਾਰੀ ਅਤੇ ਮਹਿਜ਼ ਢਾਈ ਸਾਲ ਪਹਿਲਾਂ ਹੀ 10 ਸਿੱਖ ਰੈਜ਼ੀਮੈਂਟ ਵਿਚ ਭਰਤੀ ਹੋਇਆ ਸੀ।


ਮਨਜਿੰਦਰ ਸਿੰਘ ਦੇ ਸ਼ਹੀਦ ਹੋਣ ਦੀ ਖਬਰ ਤੋਂ ਬਾਅਦ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ। ਸ਼ਹੀਦ ਮਨਜਿੰਦਰ ਸਿੰਘ ਦਾ ਸਸਕਾਰ ਕੱਲ ਬਣਾਵਾਲੀ ਪਿੰਡ ਵਿਖੇ ਸਰਕਾਰੀ ਸਨਮਾਨ ਨਾਲ ਕੀਤੀ ਜਾਵੇਗਾ।


SHARE ARTICLE
Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement