ਜਦੋਂ ਲਾੜੀ ਨਾਲ ਟਰੈਕਟਰ 'ਤੇ ਰਿਸੈਪਸ਼ਨ 'ਚ ਪਹੁੰਚਿਆ NRI ਲਾੜਾ
Published : Jan 10, 2018, 3:52 pm IST
Updated : Jan 10, 2018, 10:22 am IST
SHARE ARTICLE

ਹੁਸ਼ਿਆਰਪੁਰ: 8 ਜਨਵਰੀ ਸ਼ਹਿਰ ਵਿਚ ਵਿਆਹ ਦੇ ਦੌਰਾਨ ਇਕ ਅਜਿਹਾ ਮਾਹੌਲ ਦੇਖਣ ਨੂੰ ਮਿਲਿਆ ਜਿਸਨੂੰ ਦੇਖਣ ਲਈ ਸੜਕ ਦੇ ਚਾਰੇ ਪਾਸੇ ਭੀੜ ਲੱਗੀ ਹੋਈ ਸੀ। ਦੱਸ ਦਈਏ ਕਿ ਵਿਆਹ ਦੇ ਦੌਰਾਨ ਇਕ ਨਵਵਿਆਹਿਆਂ ਜੋੜਾ ਟਰੈਕਟਰ 'ਤੇ ਸਵਾਰ ਹੋਕੇ ਵਿਆਹ ਦੇ ਪੈਲੇਸ ਤੱਕ ਪਹੁੰਚਿਆ ਸੀ। ਇਸ ਵਿਆਹ ਵਿਚ ਕਾਫ਼ੀ ਸਾਰੇ ਲੋਕ ਸ਼ਾਮਿਲ ਹੋਏ ਅਤੇ ਇਸ ਵਿਆਹ ਨੂੰ ਇੰਜੁਆਏ ਕੀਤਾ।

ਇੰਗਲੈਂਡ 'ਚ ਰਹਿੰਦਾ ਹੈ ਲਾੜਾ 



- ਨਵਵਿਆਹਿਆਂ ਜੋੜਾ ਮੰਗਲਵਾਰ ਨੂੰ ਵਿਆਹ ਦੀ ਪਾਰਟੀ ਵਿਚ ਪਿੰਡ ਪੱਟੀ ਤੋਂ ਹੁਸ਼ਿਆਰਪੁਰ ਦੇ ਪੈਲੇਸ ਵਿਚ ਟਰੈਕਟਰ 'ਤੇ ਪਹੁੰਚਿਆ।   

- ਲਾੜੇ ਮਨਦੀਪ ਸਿੰਘ ਨੇ ਦੱਸਿਆ ਕਿ 8 ਜਨਵਰੀ ਨੂੰ ਉਸਦਾ ਵਿਆਹ ਹੁਸ਼ਿਆਰਪੁਰ ਦੇ ਕਸਬੇ ਹਰਿਆਣਾ ਭੁੰਗਾ ਦੀ ਪ੍ਰਭਜੋਤ ਕੌਰ ਨਾਲ ਹੋਇਆ ਸੀ।   

- ਉਸਦੀ ਇੱਛਾ ਸੀ ਕਿ ਉਹ ਵਿਆਹ ਦੀ ਪਾਰਟੀ ਵਿਚ ਟਰੈਕਟਰ 'ਤੇ ਜਾਵੇਗਾ। 



ਲੋਕ ਵੇਖਦੇ ਰਹੇ ਹੈਰਾਨੀ ਨਾਲ

- ਪਿੰਡ ਪੱਟੀ ਹੁਸ਼ਿਆਰਪੁਰ ਤੋਂ 15 ਕਿਲੋਮੀਟਰ ਦੂਰ ਹੈ। 


- ਦੋਨਾਂ ਨੂੰ ਸ਼ਹਿਰ ਤੋਂ 15 ਕਿਲੋਮੀਟਰ ਦੂਰ ਜਾਣਾ ਸੀ ਜਿਸਦੇ ਲਈ ਉਨ੍ਹਾਂ ਨੇ ਟਰੈਕਟਰ ਬੁੱਕ ਕੀਤਾ ਅਤੇ ਉਸੀ ਤੋਂ ਆਏ।   

- ਨਵਵਿਆਹਿਆ ਜੋੜਾ ਟਰੈਕਟਰ 'ਤੇ ਹੁਸ਼ਿਆਰਪੁਰ ਆ ਰਹੇ ਸਨ ਤਾਂ ਪਿੰਡਾਂ ਦੇ ਲੋਕ ਹੈਰਾਨੀ ਨਾਲ ਵੇਖਦੇ।

   

- ਮਨਦੀਪ ਸਿੰਘ ਨੇ ਦੱਸਿਆ ਕਿ ਉਹ ਇੰਗਲੈਂਡ ਤੋਂ ਵਿਆਹ ਕਰਾਉਣ ਲਈ ਆਇਆ ਹੈ।

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement