ਵ੍ਹਾਈਟ ਹਾਊਸ ਨੇੜੇ ਭਾਰਤੀ ਮੂਲ ਦੇ ਵਿਅਕਤੀ ਨੇ ਖ਼ੁਦ ਨੂੰ ਲਗਾਈ ਅੱਗ
Published : May 31, 2019, 1:42 pm IST
Updated : May 31, 2019, 3:36 pm IST
SHARE ARTICLE
WhiteHouse
WhiteHouse

ਬੀਤੇ ਵੀਰਵਾਰ ਵ੍ਹਾਈਟ ਹਾਊਸ ਦੇ ਨੇੜੇ 33 ਸਾਲਾ ਇਕ ਭਾਰਤੀ ਨੇ ਖੁੱਦ ਨੂੰ ਅੱਗ ਲਗਾ ਕੇ ਆਤਮ ਹੱਤਿਆ ਕਰ ਲਈ ਹੈ....

ਵਾਸ਼ਿੰਗਟਨ: ਬੀਤੇ ਵੀਰਵਾਰ ਵ੍ਹਾਈਟ ਹਾਊਸ ਦੇ ਨੇੜੇ 33 ਸਾਲਾ ਇਕ ਭਾਰਤੀ ਨੇ ਖੁੱਦ ਨੂੰ ਅੱਗ ਲਗਾ ਕੇ ਆਤਮ ਹੱਤਿਆ ਕਰ ਲਈ ਹੈ। ਵ੍ਹਾਈਟ ਹਾਊਸ ਦੋ ਕੋਲ ਮੈਰੀਲੈਂਡ ਵਿਚ ਬੈਥੇਸਡਾ ਦੇ 52 ਏਕੜ ਵਿਚ ਫੈਲੇ ਪਬਲਿਕ ਪਾਰਕ ਐਲਿਪਸ ਵਿਚ ਅਰਨਵ ਗੁਪਤਾ ਨਾਂਅ ਦੇ ਵਿਅਕਤੀ ਨੀ ਖੁਦ ਨੂੰ ਅੱਗ ਲਗਾਈ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਯੂਨਾਇਟਿਡ ਸਟੇਟਸ ਪਾਰਕ ਪੁਲਿਸ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਅੱਗ ਬੁਝਾਉਣ ਤੋਂ ਬਾਅਦ ਗੁਪਤਾ ਨੂੰ ਇਕ ਨਿਜੀ ਹਸਪਤਾਲ ਵਿਚ ਇਲਾਜ ਲਈ ਲਜਾਇਆ ਗਿਆ

 SuicideSuicide

ਜਿੱਥੇ ਉਸ ਦੀ ਮੌਤ ਹੋ ਗਈ ਹੈ ਅਮਰੀਕਾ ਖੁਫ਼ੀਆ ਸੇਵੇ ਵੱਲੋਂ ਜਾਰੀ ਕੀਤੀ ਗਈ ਟਵੀਟ ਮੁਤਾਬਿਕ, ਦੁਪਹਿਰ ਕਰੀਬ 12 ਵਜ ਕ 20 ਮਿੰਟ ‘ਤੇ ਇਹ ਘਟਨਾ ਵਾਪਰੀ ਹੈ। ਖੁਫ਼ੀਆ ਸੇਵਾ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਫਸਟ ਏਡ ਵਿਚ ਨੈਸ਼ਨਲ ਪਾਰਕ ਸਰਵਿਸ ਅਤੇ ਯੂਐਸਪਾਰਕ ਪੁਲਿਸ ਨੇ ਮਦਦ ਕੀਤੀ। ਪੁਲਿਸ ਮੁਤਾਬਿਕ ਗੁਪਤਾ ਦੇ ਪਰਵਾਰ ਨੇ ਬੁੱਧਵਾਰ ਸਵੇਰੇ ਉਸ ਦੇ ਲਾਪਤਾ ਹੋਣ ਦੀ ਇਤਲਾਹ ਕੀਤੀ ਸੀ, ਜਿਸ ਤੋਂ ਬਾਅਦ  ਪੁਲਿਸ ਨੇ ਉਸ ਦੀ ਭਾਲ ਲਈ ਇਕ ਪਬਲਿਕ ਸਹਾਇਤਾ ਨੋਟਿਸ ਜਾਰੀ ਕੀਤਾ ਸੀ।

SuicideSuicide Case 

ਵਾਸ਼ਿੰਗਟਨ ਪੋਸਟ ਮੁਤਾਬਿਕ ਮ੍ਰਿਤਕ ਦੇ ਪਰਵਾਰ ਨੇ ਉਸ ਨੂੰ ਬੁੱਧਵਾਰ ਸਵੇਰ ਦੇ ਕਰੀਬ 9 ਵੱਜ ਕੇ 2- ਮਿੰਟ ਦੇ ਦੇਖਿਆ ਸੀ। ਜਦੋਂ ਉਹ ਵ੍ਹਾਈਟ ਹਾਊਸ ਤੋਂ 16 ਮਿਲੋਮੀਟਰ ਉੱਤਰ-ਪੂਰਬ ਵੱਲ ਸਥਿਤ ਆਪਣੇ ਘਰ ਸਿੰਡੀ ਲੇਨ ‘ਚੋਂ ਨਿਕਲਿਆ ਸੀ। ਵਾਸ਼ਿੰਗਟਨ ਡੀਸੀ ਪੁਲਿਸ ਮਾਮਲੇ ਦੀ ਹੜਤਾਲ ਕਰ ਰਹੀ ਹੈ।   

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement