ਚੁਬੱਚੇ ’ਚ ਡੁੱਬਣ ਕਾਰਨ ਸਵਾ ਦੋ ਸਾਲਾ ਮਾਸੂਮ ਦੀ ਮੌਤ
Published : May 30, 2023, 1:18 pm IST
Updated : May 30, 2023, 1:18 pm IST
SHARE ARTICLE
photo
photo

ਮਾਪਿਆਂ ਦਾ ਇਕਲੌਤਾ ਪੁੱਤ ਸੀ ਅਗਮਜੋਤ ਸਿੰਘ

 

ਗੁਰਦਾਸਪੁਰ- ਪਿੰਡ ਧਾਰੀਵਾਲ ਕਲਾਂ ਦੇ ਡੇਰਾ ਪੱਡਿਆਂ ਵਿਚ ਸਵਾ ਦੋ ਸਾਲਾਂ ਦੇ ਬੱਚੇ ਦੀ ਟਿਊਬਵੈੱਲ ਦੇ ਚੁਬੱਚੇ ਚ ਡੁੱਬਣ ਕਾਰਨ ਮੌਤ ਹੋ ਗਈ। ਬੱਚੇ ਦੀ ਪਛਾਣ ਅਗਮਜੋਤ ਸਿੰਘ ਪੁੱਤਰ ਇਕਬਾਲ ਸਿੰਘ ਪੱਡਾ ਵਜੋਂ ਦੱਸੀ ਗਈ ਹੈ।

ਮ੍ਰਿਤਕ ਬੱਚੇ ਦੀ ਮਾਤਾ ਸਰਕਾਰੀ ਹਾਈ ਸਕੂਲ ਡੇਹਰੀਵਾਲ ਦਰੋਗਾ ਚ ਅਧਿਆਪਕਾ ਹੈ। ਬੱਚੇ ਦੇ ਚਾਚਾ ਨੇ ਦਸਿਆ ਕਿ ਅਗਮਜੋਤ ਸਿੰਘ ਆਪਣੀ ਭੈਣ ਅਸ਼ਮੀਤ ਕੌਰ ਤੋਂ 9 ਸਾਲ ਬਾਅਦ ਪੈਦਾ ਹੋਇਆ ਸੀ। ਉਹਨਾਂ ਮੁਤਾਬਕ ਅਗਮਜੋਤ ਸਿੰਘ ਖੇਡਦਾ ਹੋਇਆ ਅਚਾਨਕ ਘਰ ਦੇ ਬਾਹਰ ਚਲਾ ਗਿਆ। ਕੁਝ ਸਮਾਂ ਉਹ ਘਰ ਦੇ ਅੰਦਰ ਨਾ ਆਇਆ ਤਾਂ ਉਹ ਉਸ ਦੀ ਭਾਲ ਕਰਦੇ ਹੋਏ ਜਦੋਂ ਘਰ ਦੇ ਬਾਹਰਵਾਰ ਚੱਲ ਰਹੇ ਟਿਊਬਵੈੱਲ ਦੇ ਚੁਬੱਚੇ ਕੋਲ ਪੁੱਜੇ ਤਾਂ ਦੇਖਿਆ ਕਿ ਅਗਮਜੋਤ ਦੀ ਪਾਣੀ ਵਿਚ ਡੁੱਬਣ ਨਾਲ ਮੌਤ ਹੋ ਚੁਕੀ ਸੀ। 

ਉਹਨਾਂ ਮੁਤਾਬਕ ਅਗਮਜੋਤ ਖੇਡਦਾ ਹੋਇਆ ਅਚਾਨਕ ਘਰ ਦੇ ਬਾਹਰ ਚਲਾ ਗਿਆ। ਕੁਝ ਸਮਾਂ ਉਹ ਘਰ ਦੇ ਅੰਦਰ ਨਾ ਆਇਆ ਤਾਂ ਉਹ ਉਸ ਦੀ ਭਾਲ ਕਰਦੇ ਹੋਏ ਜਦੋਂ ਘੜ ਦੇ ਬਾਹਰਵਾਰ ਚਲ ਰਹੇ ਟਿਊਬਵੈੱਲ ਦੇ ਚੁਬੱਚੇ ਕੋਲ ਪੁਜੇ ਤਾਂ ਦੇਖਿਆ ਕਿ ਅਗਮਜੋਤ ਦੀ ਪਾਣੀ ਵਿਚ ਡੁੱਬਣ ਨਾਲ ਮੌਤ ਹੋ ਚੁਕੀ ਸੀ।

SHARE ARTICLE

ਏਜੰਸੀ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement