ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿਚ ਆਇਆ ਮਜ਼ਦੂਰਾਂ ਦਾ ਹੜ੍ਹ
Published : May 30, 2020, 9:23 am IST
Updated : May 30, 2020, 9:23 am IST
SHARE ARTICLE
File Photo
File Photo

ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੇ ਸੋਸ਼ਲ ਮੀਡੀਆ ਉਤੇ ਲੋਕਾਂ ਨੂੰ ਇਹ ਸੁਨੇਹਾ ਦਿਤਾ ਸੀ ਕਿ ਜੋ ਲੋਕ ਯੂਪੀ ਬਿਹਾਰ ਜਾਣਾ

ਲੁਧਿਆਣਾ, 29 ਮਈ (ਪਪ): ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੇ ਸੋਸ਼ਲ ਮੀਡੀਆ ਉਤੇ ਲੋਕਾਂ ਨੂੰ ਇਹ ਸੁਨੇਹਾ ਦਿਤਾ ਸੀ ਕਿ ਜੋ ਲੋਕ ਯੂਪੀ ਬਿਹਾਰ ਜਾਣਾ ਚਾਹੁੰਦੇ ਹਨ, ਉਹ ਸ਼ੁਕਰਵਾਰ ਯਾਨੀ ਅੱਜ ਅਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਅੱਜ ਰਜਿਸਟਰੇਸ਼ਨ ਦਾ ਆਖ਼ਰੀ ਦਿਨ ਹੈ ਜਿਸ ਤੋਂ ਬਾਅਦ ਵੱਡੀ ਤਦਾਦ ਵਿਚ ਪ੍ਰਵਾਸੀ ਮਜ਼ਦੂਰ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਚ ਪਹੁੰਚ ਗਏ।
    ਇਸ ਦੌਰਾਨ ਸੋਸ਼ਲ ਡਿਸਪੈਂਸਿੰਗ ਦੀਆਂ ਵੀ ਰੱਜ ਕੇ ਧੱਜੀਆਂ ਉਡਾਈਆਂ ਗਈਆਂ। ਮਜ਼ਦੂਰਾਂ ਨੂੰ ਕਤਾਰਾਂ ਵਿਚ ਤਾਂ ਬਿਠਾ ਦਿਤਾ ਗਿਆ ਪਰ ਕਤਾਰਾਂ ਦੇ ਵਿਚ ਜੋ ਫ਼ਾਸਲਾ ਸੀ ਉਹ ਮੈਨਟੇਨ ਨਹੀਂ ਕੀਤਾ ਗਿਆ। ਇਸ ਮੌਕੇ ਨਾ ਤਾਂ ਸਟੇਡੀਅਮ ਦੇ ਵਿਚ ਕੋਈ ਪਾਣੀ ਦਾ ਪ੍ਰਬੰਧ ਸੀ ਅਤੇ ਨਾ ਹੀ ਮਜ਼ਦੂਰਾਂ ਦੇ ਕਿਸੇ ਖਾਣ ਪੀਣ ਦਾ ਪ੍ਰਬੰਧ ਹਾਲਾਂਕਿ ਟੈਂਟ ਲਗਾ ਕੇ ਜ਼ਰੂਰ ਮਜ਼ਦੂਰਾਂ ਨੂੰ ਸਟੇਡੀਅਮ ਦੇ ਵਿਚ ਬਿਠਾ ਦਿਤਾ ਗਿਆ ਪਰ ਇਸ ਦੌਰਾਨ ਉਹ ਗਰਮੀ ਨਾਲ ਵਿਲਕਦੇ ਵੀ ਵਿਖਾਈ ਦਿਤੇ।
 

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement