ਮੈਕਸੀਕੋ ਓਪਨ 'ਚ ਹਿੱਸਾ ਲਵੇਗਾ ਲਾਹਿੜੀ ਤੇ ਅਟਵਾਲ
Published : Apr 29, 2022, 6:29 am IST
Updated : Apr 29, 2022, 6:29 am IST
SHARE ARTICLE
image
image

ਮੈਕਸੀਕੋ ਓਪਨ 'ਚ ਹਿੱਸਾ ਲਵੇਗਾ ਲਾਹਿੜੀ ਤੇ ਅਟਵਾਲ

ਵਾਲਾਟਰਾ, 28 ਅਪ੍ਰੈਲ : ਭਾਰਤੀ ਗੋਲਫਰ ਅਨਿਰਬਾਨ ਲਾਹਿੜੀ ਤੇ ਅਰਜੁਨ ਅਟਵਾਲ ਇਸ ਹਫਤੇ ਇਥੇ ਵਿਦਾਂਤ ਵਾਲਾਰਟਾ 'ਚ ਹੋਣ ਵਾਲੇ ਪਹਿਲੇ ਮੈਕਸੀਕੋ ਓਪਨ ਗੋਲਫ਼ ਟੂਰਨਾਮੈਂਟ 'ਚ ਹਿੱਸਾ ਲਵੇਗਾ | ਪਿਛਲੇ ਮਹੀਨੇ 'ਪਲੇਅਰਸ ਚੈਂਪੀਅਨਸ਼ਿਪ' ਜਿੱਤਣ ਦੇ ਬੇਹੱਦ ਨੇੜੇ ਪਹੁੰਚਣ ਵਾਲੇ ਲਾਹਿੜੀ ਨੇ ਵਿਸ਼ਵ ਰੈਂਕਿੰਗ ਦੇ ਫਿਰ ਤੋਂ ਟਾਪ-100 'ਚ ਜਗ੍ਹਾ ਬਣਾ ਲਈ ਹੈ | ਅਟਵਾਲ ਪੀ. ਜੀ. ਏ. ਟੂਰ 'ਚ ਜਿੱਤ ਦਰਜ ਕਰਨ ਵਾਲਾ ਇਕੋ ਇਕ ਭਾਰਤੀ ਹੈ ਪਰ ਉਸ ਨੇ ਇਹ ਉਪਲੱਬਧੀ 2010 'ਚ ਹਾਸਲ ਕੀਤੀ ਸੀ | ਅਟਵਾਲ ਨੇ ਪਿਛਲੇ ਹਫਤੇ ਜਿਊਰਿਖ ਕਲਾਸਿਕ 'ਚ ਵਾਪਸੀ ਕੀਤੀ ਸੀ | ਇਹ ਬਰਮੂਡਾ ਚੈਂਪੀਅਨਸ਼ਿਪ ਤੋਂ ਬਾਅਦ ਇਸ ਸੈਸ਼ਨ ਦੀ ਉਸ ਦੀ ਟੂਰ ਪੱਧਰ 'ਤੇ ਪਹਿਲੀ ਪ੍ਰਤੀਯੋਗਿਤਾ ਸੀ | ਅਟਵਾਲ ਉਸ 'ਚ ਕੱਟ ਤੋਂ ਖੁੰਝ ਗਿਆ ਸੀ |     (ਏਜੰਸੀ)

 

SHARE ARTICLE

ਏਜੰਸੀ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement