ਕਰਫ਼ਿਊ ਦੀ ਉਲੰਘਣਾ ਕਰਨ ਵਾਲੇ ਹੋਟਲ ਮਾਲਕ ਵਿਰੁਧ ਮੁਕੱਦਮਾ ਦਰਜ
Published : Apr 29, 2020, 9:16 am IST
Updated : Apr 29, 2020, 9:17 am IST
SHARE ARTICLE
File Photo
File Photo

ਥਾਣਾ ਮਾਡਲ ਟਾਉਨ ਪੁਲਿਸ ਨੇ ਹੋਟਲ ਪੈਰਾਡਾਈਜ਼ ਦੇ ਮਾਲਕ ਅਤੇ ਹੋਟਲ ਅੰਦਰ ਰਹਿ ਰਹੇ ਮੁੰਡੇ ਕੁੜੀਆਂ ਦੇ ਵਿਰੁਧ ਮਾਮਲਾ ਦਰਜ ਕੀਤਾ ਹੈ। ਜਾਣਕਾਰੀ

ਲੁਧਿਆਣਾ, 28 ਅਪ੍ਰੈਲ (ਕਿਰਨਬੀਰ ਸਿੰਘ ਮਾਂਗਟ):  ਥਾਣਾ ਮਾਡਲ ਟਾਉਨ ਪੁਲਿਸ ਨੇ ਹੋਟਲ ਪੈਰਾਡਾਈਜ਼ ਦੇ ਮਾਲਕ ਅਤੇ ਹੋਟਲ ਅੰਦਰ ਰਹਿ ਰਹੇ ਮੁੰਡੇ ਕੁੜੀਆਂ ਦੇ ਵਿਰੁਧ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਥਾਣਾ ਮਾਡਲ ਟਾਊਨ ਦੇ ਸਬ ਇੰਸਪੈਕਟਰ ਦਵਿੰਦਰ ਕੁਮਾਰ ਅਪਣੀ ਪੁਲਿਸ ਟੀਮ ਨਾਲ ਕੋਰੋਨਾ ਵਾਇਰਸ ਦੇ ਖਤਰੇ ਨੂੰ ਰੋਕਣ ਲਈ ਲਗਾਏ ਗਏ ਕਰਫ਼ਿਊ ਵਿਚ ਗਸ਼ਤ ਕਰ ਰਹੇ ਸਨ ਤਾਂ ਪੁਲਿਸ ਨੂੰ ਜਾਣਕਾਰੀ ਮਿਲੀ ਕਿ ਇਸ ਲਾਕੜਾ ਦੌਰਾਨ ਹੋਟਲ ਪੈਰਾਡਾਈਜ਼ ਖੋਲ੍ਹ ਕੇ ਗ੍ਰਾਹਕਾਂ ਨੂੰ ਕਮਰੇ ਬੁੱਕ ਕਰ ਰਿਹਾ ਹੈ ਜਿਸ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਟੀਮ ਨੇ ਹੋਟਲ ਪੈਰਾਡਾਈਜ਼ ਵਿਚ ਛਾਪੇਮਾਰੀ ਕੀਤੀ ਜਿਸ ਵਿਚ ਪੰਕਜ, ਸੋਨੂੰ ਭਾਰਦਵਾਜ, ਸੰਤੋਸ਼ ਅਤੇ ਪੂਨਮ ਨੂੰ ਗ੍ਰਿਫ਼ਤਾਰ ਕਰ ਕੇ ਜ਼ਮਾਨਤ ਉਤੇ ਰਿਹਾਅ ਕਰ ਦਿਤਾ। ਦੋਸ਼ੀ ਗੌਰਵਪ੍ਰੀਤ ਸਿੰਘ ਮੌਕੇ ਤੋਂ ਫ਼ਰਾਰ ਹੋ ਗਿਆ। ਜਿਸ ਦੀ ਪੁਲਿਸ ਨੇ ਤਲਾਸ਼ ਜਾਰੀ ਕਰ ਦਿਤੀ ਹੈ।

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement