ਰੋਜ਼ਾਨਾ ਸਪੋਕਸਮੈਨ ਦੀ ਖਬਰ ਦਾ ਹੋਇਆ ਅਸਰ, ਧਸੀ ਸੜਕ ਮਾਮਲੇ 'ਚ ਜੇਈ ਨੂੰ ਕੀਤਾ ਗਿਆ ਸਸਪੈਂਡ
Published : Oct 28, 2021, 7:26 pm IST
Updated : Oct 28, 2021, 7:26 pm IST
SHARE ARTICLE
Road Collapsed In Ludhiana
Road Collapsed In Ludhiana

ਅੱਜ ਸਵੇਰੇ ਹੀ ਵਾਪਰਿਆ ਸੀ ਰੂਹ ਕੰਬਾਊ ਹਾਦਸਾ

 

ਲੁਧਿਆਣਾ (ਰਾਜਵਿੰਦਰ ਸਿੰਘ):  ਲੁਧਿਆਣਾ ਵਿਚ ਅੱਜ ਸਵੇਰੇ ਭਿਆਨਕ ਸੜਕ ਹਾਦਸਾ ਵਾਪਰ ਗਿਆ। ਜਿਸਨੂੰ ਵੇਖ ਕੇ ਹਰ ਇਕ ਦੀ ਰੂਹ ਕੰਬ ਗਈ ।  ਲੁਧਿਆਣਾ ਸ਼ਹਿਰ ਦੇ ਦੀਪ ਨਗਰ ਇਲਾਕੇ ਵਿਚ ਅਚਾਨਕ ਇਕ ਸੜਕ ਜ਼ਮੀਨ ਵਿਚ ਧਸ ਗਈ ਸੀ ਜਿਸ ਕਾਰਨ ਸੜਕ ਵਿਚ ਕਰੀਬ 10 ਫੁੱਟ ਡੂੰਘਾ ਖੱਡਾ ਪੈ ਗਿਆ। ਇਸ ਦੌਰਾਨ ਸਕੂਟੀ ’ਤੇ ਸਕੂਲ ਜਾ ਰਹੇ 2 ਬੱਚੀਆਂ ਵੀ ਖੱਡੇ ਵਿਚ ਡਿੱਗ ਪਈਆਂ ਸਨ।

 

 

Road Collapsed In LudhianaRoad Collapsed In Ludhiana

 

ਉਸ ਮਾਮਲੇ ਵਿਚ ਕਾਰਵਾਈ ਕਰਦਿਆਂ ਹੋਇਆ ਜੇਈ ਨੂੰ ਸਸਪੈਂਡ ਕੀਤਾ ਗਿਆ। ਰੋਜ਼ਾਨਾ ਸਪੋਕਸਮੈਨ  ਵਲੋਂ ਇਸ ਖਬਰ ਨੂੰ ਬੜੀ ਹੀ ਪ੍ਰਮੁੱਖਤਾ ਨਾਲ ਵਿਖਾਇਆ  ਗਿਆ ਸੀ। ਰੋਜ਼ਾਨਾ ਸਪੋਕਸਮੈਨ ਦੀ ਖ਼ਬਰ ਦਾ ਅਸਰ ਹੋਇਆ ਹੈ ਅਤੇ ਜੇਈ ਨੂੰ ਸਸਪੈਂਡ ਕਰ ਦਿੱਤਾ ਗਿਆ। 

Road Collapsed In LudhianaRoad Collapsed In Ludhiana

ਜ਼ਿਕਰਯੋਗ ਹੈ ਕਿ ਘਟਨਾ ਵਿਚ ਕਿਸੇ ਤਰ੍ਹਾਂ ਦਾ ਵੱਡਾ ਨੁਕਸਾਨ ਨਹੀਂ ਹੋਇਆ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ, ਫੁਟੇਜ ਵਿਚ ਦੇਖਣ ਨੂੰ ਮਿਲਿਆ ਕਿ ਪਹਿਲਾਂ ਇਕ ਸਕੂਲ ਬੱਸ ਸੜਕ  ਤੋਂ ਨਿਕਲੀ ਅਤੇ ਫਿਰ ਇਕ ਸਕੂਟੀ ਜਾ ਰਹੀ ਸੀ, ਜੋ ਕਿ ਖੱਡੇ ਵਿਚ ਡਿੱਗ ਗਈ। ਇਲਾਕਾ ਵਾਸੀਆਂ ਨੇ ਬੜੀ ਮੁਸ਼ਕਿਲ ਨਾਲ ਸਕੂਲੀ ਬੱਚੇ ਬਾਹਰ ਕੱਢੇ।

 

Road Collapsed In LudhianaRoad Collapsed In Ludhiana

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement