'ਪਾਕਿਸਤਾਨੀ' ਮਹਿਲਾ ਨੇ ਅੰਮ੍ਰਿਤਸਰ ‘ਚ ਕਰਤਾ ਕਾਂਡ !
Published : Aug 28, 2019, 4:15 pm IST
Updated : Aug 28, 2019, 4:15 pm IST
SHARE ARTICLE
People control baby thieves!
People control baby thieves!

ਦੇਖ ਲੋਕਾਂ ਦੇ ਉੱਡੇ ਹੋਸ਼, ਪੁਲਿਸ ਨੂੰ ਪਈਆਂ ਭਾਜੜਾਂ !

ਅੰਮ੍ਰਿਤਸਰ: ਸੀਸੀਟੀਵੀ ਵਿਚ ਕੁੱਝ ਤਸਵੀਰਾਂ ਕੈਦ ਹੋਈਆਂ ਹਨ ਜਿਸ ਵਿਚ ਇਕ ਮਹਿਲਾ ਬੱਚੇ ਦੇ ਨਾਲ ਨਜ਼ਰ ਆ ਰਹੀ ਹੈ। ਮਹਿਲਾ ਨੂੰ ਦੇਖ ਤੁਸੀਂ ਸਮਝ ਰਹੇ ਹੋਵੇਗੀ ਕਿ ਮਹਿਲਾ ਇਸ ਬੱਚੇ ਦੀ ਮਾਂ ਹੋਵੇਗੀ ਜਾਂ ਫੇਰ ਕੋਈ ਰਿਸ਼ਤੇਦਾਰ। ਜੀ ਨਹੀਂ ਤੁਸੀਂ ਬਿਲਕੁਲ ਗਲਤ ਸੋਚ ਰਹੇ ਹੋ ਨਾ ਤਾਂ ਇਹ ਮਹਿਲਾ ਬੱਚੇ ਦੀ ਮਾਂ ਹੈ ਤਾਂ ਨਾ ਰਿਸ਼ਤੇਦਾਰ ਬਲਕਿ ਇਸ ਮਹਿਲਾ ਬੱਚੇ ਚੁੱਕਣ ਵਾਲੀ ਦੱਸੀ ਜਾ ਰਹੀ ਹੈ। ਜਿਸ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈਆਂ।

PhotoPhoto

ਤਸਵੀਰਾਂ ਵਿਚ ਤੁਸੀਂ ਦੇਖ ਸਕਦੇ ਹੋ ਕਿ  ਇਕ 6-7 ਸਾਲ ਦੀ ਬੱਚੀ ਇਕ ਨੱਨੀ ਬੱਚੀ ਨੂੰ ਚੁੱਕੀ ਬੈਠੀ ਹੈ ਜਿਸ ਤੋਂ ਕੁਝ ਕੁ ਸਕਿੰਟਾਂ ਬਾਅਦ ਇਕ ਮਹਿਲਾ ਆਉਂਦੀ ਹੈ ਤੇ ਕੋਲ ਆ ਕੇ ਬੈਠ ਜਾਂਦੀ ਹੈ ਤੇ ਬੱਚੀ ਤੋਂ ਉਸ ਛੋਟੀ ਬੱਚੀ ਨੂੰ ਫੜ੍ਹ ਲੈਦੀ ਹੈ। ਜਿਵੇਂ ਹੀ ਇਸ ਸਬੰਧੀ ਮਾਂ ਨੂੰ ਪਤਾ ਲੱਗਦਾ ਹੈ ਤਾਂ ਉਹ ਆਪਣੀ ਬੱਚੀ ਨੂੰ ਉਸ ਮਹਿਲਾ ਤੋਂ ਫੜ੍ਹ ਲੈਦੀ ਹੈ ਜਿਸ ਤੋਂ ਬਾਅਦ ਚਾਰੇ ਪਾਸੇ ਹਾਹਾਕਾਰ ਮਚ ਜਾਂਦੀ ਹੈ ਤੇ ਲੋਕਾਂ ਵੱਲੋਂ ਉਸ ਮਹਿਲਾ ਨੂੰ ਕਾਬੂ ਕਰ ਲਿਆ ਜਾਂਦਾ ਹੈ।

PhotoPhoto

ਇਸ ਮਾਮਲੇ ਸਬੰਧੀ ਜਦੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਤਾਂ ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਮਹਿਲਾ ਨੂੰ ਹਿਰਾਸਤ ਚ ਲੈ ਕੇ ਕਾਰਵਾਈ ਸ਼ੁਰੂ ਦੱਸ ਦਈਏ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਇਸ ਤੋਂ ਪਹਿਲਾ ਹੁਸ਼ਿਆਰਪੁਰ ਤੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਲੋਕਾਂ ਵੱਲੋਂ ਬੱਚੇ ਚੋਰੀ ਕਰਨ ਵਾਲਿਆਂ ਨੂੰ ਕਾਬੂ ਕੀਤਾ ਗਿਆ। ਸੋ ਮਾਪਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਉਤੇ ਪੂਰਾ ਨਜ਼ਰ ਰੱਖਣ ਤਾਂ ਜੋ ਅਜਿਹੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Punjab, Amritsar

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement