250 ਵਿਦਿਆਰਥੀਆਂ ਦਾ ਭਵਿੱਖ ਦਾਅ ’ਤੇ
Published : Feb 28, 2021, 9:35 pm IST
Updated : Feb 28, 2021, 9:35 pm IST
SHARE ARTICLE
Student
Student

ਰੂਪਨਗਰ ਸ਼ਹਿਰ ਵਿਚਲੇ ਪਾਵਰ ਕਲੋਨੀ ਦੇ ਸਕੂਲ ਨੂੰ ਨੂੰਹੋਂ ਕਲੋਨੀ ਸਕੂਲ ਵਿੱਚ merge...

ਨਵੀਂ ਦਿੱਲੀ: ਰੂਪਨਗਰ ਸ਼ਹਿਰ ਵਿਚਲੇ ਪਾਵਰ ਕਲੋਨੀ ਦੇ ਸਕੂਲ ਨੂੰ ਨੂੰਹੋਂ ਕਲੋਨੀ ਸਕੂਲ ਵਿੱਚ merge ਕਰਨ ਦੇ ਸਰਕਾਰੀ ਫ਼ੈਸਲੇ ਵਿਰੁੱਧ ਪਾਵਰ ਕਲੋਨੀ ਸਕੂਲ ਦੇ ਮੂਹਰੇ ਇਲਾਕਾ ਨਿਵਾਸੀਆਂ ਵੱਲੋਂ ਰੋਸ ਧਰਨਾ ਦਿੱਤਾ ਗਿਆ। ਸਾਬਕਾ ਪ੍ਰਧਾਨ ਨਗਰ ਕੌਂਸਲ ਰੂਪਨਗਰ ਪਰਮਜੀਤ ਸਿੰਘ ਮੱਕੜ ਦੀ ਅਗੁਵਾਈ ਹੇਠ ਦਿੱਤੇ ਗਏ ਇਸ ਧਰਨੇ ਮੌਕੇ ਧਰਨਾ ਦੇਣ ਵਾਲਿਆਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਇਸ ਸਮੇਂ ਇਸ ਸਕੂਲ ਵਿੱਚ ਤਕਰੀਬਨ 250 ਬੱਚੇ ਪੜ੍ਹਾਈ ਕਰ ਰਹੇ ਹਨ।

schoolschool student

ਇਹ ਸਾਰੇ ਬੱਚੇ ਗਰੀਬ ਪਰਿਵਾਰਾਂ ਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਬੱਚਿਆਂ ਨੂੰ ਨੁੰਹੋਂ ਕਲੋਨੀ ਦੇ ਸਕੂਲ ਵਿੱਚ ਜਾਣਾ ਬਹੁਤ ਦੂਰ ਪਵੇਗਾ ਅਤੇ ਹੁਣ ਇਹ ਬੱਚੇ ਆਪਣੇ ਘਰਾਂ ਕੋਲ ਪੜ੍ਹ ਰਹੇ ਹਨ ਪਰੰਤੂ ਨੂਹੋਂ ਕਲੋਨੀ ਦਾ ਫਾਸਲਾ ਇੱਥੋਂ ਤਕਰੀਬਨ 15 ਕਿਲੋਮੀਟਰ ਦਾ ਹੈ।

schoolschool student

ਉਨ੍ਹਾ ਕਿਹਾ ਕਿ ਸਰਕਾਰ ਨੇ ਪਿਛਲੇ ਸੈਸ਼ਨ ਵਿੱਚ ਹੀ ਸਕੂਲ ਨੂੰ ਸ਼ਿਫਟ ਕਰਨ ਦਾ ਫੈਸਲਾ ਕੀਤਾ ਸੀ ਪਰੰਤੂ ਲੋਕਾਂ ਦੇ ਵਿਰੋਧ ਕੀਤਾ ਸੀ ਅਤੇ ਹੁਣ ਸਰਕਾਰ ਇਸ ਨਵੇਂ ਸੈਸ਼ਨ ਤੋਂ ਫੇਰ ਇਸ ਸਕੂਲ ਨੂੰ ਸ਼ਿਫਟ ਕਰਨ ਜਾ ਰਹੀ ਹੈ। ਇਲਾਕਾ ਨਿਵਾਸੀਆਂ ਨੇ ਮੰਗ ਕੀਤੀ ਕਿ ਇਸ ਸਕੂਲ ਨੂੰ ਇੱਥੋਂ ਤਬਦੀਲ ਨਾ ਕੀਤਾ ਜਾਵੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement