ਜ਼ਿਲ੍ਹੇ ਵਿਚ ਆਏ ਕੋਰੋਨਾ ਦੇ ਦੋ ਨਵੇਂ ਮਾਮਲੇ
Published : Jun 27, 2020, 10:33 pm IST
Updated : Jun 27, 2020, 10:33 pm IST
SHARE ARTICLE
1
1

ਜ਼ਿਲ੍ਹੇ ਵਿਚ ਆਏ ਕੋਰੋਨਾ ਦੇ ਦੋ ਨਵੇਂ ਮਾਮਲੇ

ਫ਼ਿਰੋਜ਼ਪੁਰ, 27 ਜੂਨ (ਸੁਭਾਸ਼ ਕੱਕੜ): ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਦੇ 2 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਜ਼ਿਲ੍ਹੇ ਵਿਚ ਪਾਜ਼ੇਟਿਵ ਮਰੀਜ਼ਾਂ ਦੀ ਕੁਲ ਗਿਣਤੀ 87 ਹੋ ਗਈ ਹੈ।  ਇਸ ਵਿੱਚੋਂ ਕੁਲ 49 ਮਰੀਜ਼ ਠੀਕ ਹੋ ਕੇ ਵਾਪਸ ਪਰਤ ਚੁੱਕੇ ਹਨ।  ਇਹ ਜਾਣਕਾਰੀ ਫ਼ਿਰੋਜ਼ਪੁਰ ਦੇ ਸਿਵਲ ਸਰਜਨ ਡਾ: ਨਵਦੀਪ ਸਿੰਘ ਨੇ ਦਿਤੀ।  ਉਨ੍ਹਾਂ ਦਸਿਆ ਕਿ ਦੋਵੇਂ ਕੇਸ ਪਹਿਲਾਂ ਤੋਂ ਪਾਜ਼ੇਟਿਵ ਆਏ ਵਿਅਕਤੀਆਂ ਦੇ ਹੀ ਸੰਪਰਕ ਵਿਚੋਂ ਹਨ।

1

   ਸਿਹਤ ਵਿਭਾਗ ਵਲੋਂ ਜ਼ਿਲ੍ਹੇ ਦੇ ਵੱਖ-ਵੱਖ ਹੈੱਲਥ ਸੈਂਟਰਾਂ ਵਿਚ ਸਥਾਪਤ ਕੀਤੇ ਫਲੂ ਕਾਰਨਰਾਂ 'ਤੇ ਹਰ ਉਸ ਸ਼ੱਕੀ ਵਿਅਕਤੀ ਦੇ ਸੈਂਪਲ ਲਿਆ ਜਾ ਰਿਹਾ ਹੈ, ਜੋ ਖ਼ਾਂਸੀ, ਜੁਕਾਮ ਜਾਂ ਕੋਰੋਨਾ ਨਾਲ ਸਬੰਧਤ ਕਿਸੇ ਹੋਰ ਲੱਛਣ ਦੀ ਸ਼ਿਕਾਇਤ ਲੈ ਕੇ ਆ ਰਿਹਾ ਹੈ। ਇਸੇ ਦੇ ਅਧੀਨ ਸੀਐਚਓ ਨਰਿੰਦਰ ਸਿੰਘ ਐਚਡਬਲਯੂ ਸੀ ਗੱਟੀ ਰਾਜੋ ਕੀ ਅਤੇ ਸੀਐਚ ਡਾ. ਪ੍ਰੀਤ ਮੁਖੀਜਾ ਐੱਚਡਬਲਯੂ ਸੀ ਰੱਖੜੀ ਨੇ ਦਸਿਆ ਕਿ ਐਸਐਮਓ ਡਾ. ਰਜਿੰਦਰ ਮਨਚੰਦਾ ਮਮਦੋਟ ਦੇ ਦਿਸ਼ਾ ਨਿਰਦੇਸ਼ਾਂ ਹੇਠ ਸ਼ੁਕਰਵਾਰ ਨੂੰ 100 ਲੋਕਾਂ ਦੇ ਸੈਂਪਲਿੰਗ ਕੀਤੀ ਗਈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement