ਪੰਜਾਬ ਦੇ 22 ਆਈ. ਏ. ਐਸ ਤੇ 30 ਪੀ ਸੀ ਐਸ ਅਫ਼ਸਰਾਂ ਦੇ ਵਿਭਾਗਾਂ ’ਚ ਫੇਰ ਬਦਲ
Published : May 27, 2021, 8:19 am IST
Updated : May 27, 2021, 8:19 am IST
SHARE ARTICLE
Captain Amarinder Singh
Captain Amarinder Singh

ਪੰਜਾਬ  ਦੇ ਮੁੱਖ ਸਕੱਤਰ ਵਿਨੀ ਮਹਾਜਨ ਨੇ ਹੁਕਮ ਜਾਰੀ ਕਰ ਕੇ 24 ਆਈ ਏ ਐਸ ਅਤੇ 31 ਪੀ ਸੀ ਐਸ ਅਫ਼ਸਰਾਂ ਦੇ ਵਿਭਾਗਾਂ ’ਚ ਵੱਡਾ ਫੇਰ ਬਦਲ  ਕੀਤਾ ਹੈ।

ਚੰਡੀਗੜ੍ਹ  (ਭੁੱਲਰ) : ਪੰਜਾਬ  ਦੇ ਮੁੱਖ ਸਕੱਤਰ ਵਿਨੀ ਮਹਾਜਨ ਨੇ ਹੁਕਮ ਜਾਰੀ ਕਰ ਕੇ 24 ਆਈ ਏ ਐਸ ਅਤੇ 31 ਪੀ ਸੀ ਐਸ ਅਫ਼ਸਰਾਂ ਦੇ ਵਿਭਾਗਾਂ ’ਚ ਵੱਡਾ ਫੇਰ ਬਦਲ  ਕੀਤਾ ਹੈ। ਜਾਰੀ ਹੁਕਮਾਂ ਮੁਤਾਬਿਕ  ਅਹਿਮ ਤਬਾਦਲਿਆਂ ’ਚ ਮਨਵੇਸ਼ ਸਿੰਘ ਸਿੱਧੂ ਨੂੰ ਰੋਪੜ ਡਿਵੀਜ਼ਨ ਦਾ ਕਮਿਸ਼ਨਰ ਅਤੇ ਮਲਵਿੰਦਰ ਸਿੰਘ ਜੱਗੀ ਨੂੰ ਨਗਰ ਨਿਗਮ ਅੰਮ੍ਰਿਤਸਰ ਦਾ ਕਮਿਸ਼ਨਰ ਲਾਇਆ ਗਿਆ ਹੈ।

PHOTOPHOTO

ਗੁਰਪ੍ਰੀਤ ਕੌਰ ਸਪਰਾ ਨੂੰ ਜਲੰਧਰ ਦੇ ਡਿਵੀਜਨਲ ਕਮਿਸ਼ਨਰ ਦੇ ਨਾਲ ਵਿਤ ਵਿਭਾਗ ਪੰਜਾਬ ਦਾ ਸਕੱਤਰ ਲਾਇਆ ਗਿਆ ਹੈ। ਪ੍ਰਦੀਪ ਅਗਰਵਾਲ ਹੁਣ ਗਮਾਡਾ ਮੋਹਾਲੀ ਦੇ ਨਾਲ ਹੀ ਪੁੱਡਾ ਦੇ ਮੁੱਖ ਪ੍ਰਸ਼ਾਸ਼ਕ ਵੀ ਹੋਣਗੇ। ਕੋਮਲ ਮਿੱਤਲ ਨੂੰ ਏ ਡੀ ਸੀ ਸ਼ਹਿਰੀ ਵਿਕਾਸ ਮੋਹਾਲੀ, ਰੂਹੀ ਦੁੱਗਲ ਨੂੰ ਏ ਡੀ ਸੀ ਜਨਰਲ ਅੰਮ੍ਰਿਤਸਰ ਲਾਇਆ ਗਿਆ ਹੈ। ਕਈ ਅਫ਼ਸਰਾਂ ਦੀ ਤੈਨਾਤੀ ਨਵੀਆਂ ਬਣਾਈਆਂ ਏ ਡੀ ਸੀ ਸ਼ਹਿਰੀ ਵਿਕਾਸ ਦੀਆਂ ਪੋਸਟਾਂ ’ਤੇ ਕੀਤੀ ਗਈ ਹੈ।     

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement