Gurdaspur News : ਗੁਰਦਾਸਪੁਰ ’ਚ ਵਿਕਾਸ ਕਾਰਜਾਂ ਦਾ ਜਾਇਜ਼ਾ ਲੈ ਰਹੇ ਕੌਂਸਲਰ ਰਾਕੇਸ਼ ਕੁਮਾਰ ਦੀ ਸਕੂਟਰੀ ਚੋਰੀ

By : BALJINDERK

Published : Feb 27, 2025, 7:19 pm IST
Updated : Feb 27, 2025, 7:19 pm IST
SHARE ARTICLE
 ਚੋਰ ਸੀਸੀਟੀਵੀ ਕੈਮਰੇ ’ਚੋ ਹੋਇਆ ਕੈਦ
ਚੋਰ ਸੀਸੀਟੀਵੀ ਕੈਮਰੇ ’ਚੋ ਹੋਇਆ ਕੈਦ

Gurdaspur News : ਸਕੂਟਰੀ ’ਚ ਏਟੀਐਮ ਕਾਰਡ ਅਤੇ ਕਾਰੋਬਾਰ ਨਾਲ ਸੰਬੰਧਿਤ ਕਾਗਜ਼ਾਤ ਸੀ ਮੌਜੂਦ, ਚੋਰ ਸੀਸੀਟੀਵੀ ਕੈਮਰੇ ’ਚੋ ਹੋਇਆ ਕੈਦ

Gurdaspur News in Punjabi : ਗੁਰਦਾਸਪੁਰ ਦੇ ਵਾਰਡ ਨੰਬਰ 28 ਦੇ ਕਾਂਗਰਸੀ ਕੌਂਸਲਰ ਅਤੇ ਕਾਰੋਬਾਰੀ ਰਾਕੇਸ਼ ਕੁਮਾਰ ਜਦੋਂ ਵਾਰਡ ’ਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈ ਰਹੇ ਸਨ ਕਿ ਪਿੱਛੋਂ ਚੋਰ ਉਹਨਾਂ ਦੀ ਸਕੂਟਰੀ ਲੈਕੇ ਫ਼ਰਾਰ ਹੋ ਗਿਆ। ਜਿਸ ’ਚ ਉਨ੍ਹਾਂ ਦੀਆ ਕਈ ਚੈਕ ਬੁੱਕਾਂ, ਕਾਰੋਬਾਰ ਨਾਲ ਸੰਬੰਧਿਤ ਜਰੂਰੀ ਕਾਗਜ਼ਾਤ ਅਤੇ ਏਟੀਐਮ, ਪੈਨ ਕਾਰਡ ਆਦਿ ਵੀ ਮੌਜੂਦ ਸਨ। ਸਕੂਟਰੀ ਚੋਰੀ ਕਰਦੇ ਸਮੇਂ ਚੋਰ ਦੀ ਸੀਸੀਟੀਵੀ ਕੈਮਰੇ ’ਚੋ ਕੈਦ ਹੋ ਗਿਆ ਹੈ । ਜਿਸ ਦੀ ਵੀਡੀਓ ਵਾਈਰਲ ਹੋ ਰਹੀ ਹੈ। ਦੂਜੇ ਪਾਸੇ ਪੁਲਿਸ ਨੇ ਮਾਮਲੇ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ। 

(For more news apart from  Theft scooter Councilor Rakesh Kumar, who was reviewing development works in Gurdaspur News in Punjabi, stay tuned to Rozana Spokesman)

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement