ਕਰਤਾਰਪੁਰ ਲਾਂਘੇ ਲਈ 58 ਏਕੜ ਨਿਸ਼ਾਨਦੇਹੀ ਦਾ ਕੰਮ ਮੁਕੰਮਲ
Published : Feb 27, 2019, 4:30 pm IST
Updated : Feb 27, 2019, 4:30 pm IST
SHARE ARTICLE
On Going Work On Kartarpur Corridor
On Going Work On Kartarpur Corridor

ਕੌਮਾਤਰੀ ਸੀਮਾ ਤੇ ਤਣਾਅਪੂਰਨ ਮਾਹੌਲ ਬਣਨ ਦੇ ਬਾਵਜੂਦ ਅੱਜ ਸੰਗਤ ਨੇ ਵੱਡੀ ਗਿਣਤੀ ਵਿਚ ਪਹੁੰਚ ਕੇ ਪਾਕਿਸਤਾਨ ਸਥਿਤ ਕਰਤਾਰਪੁਰ ਸਾਹਿਬ ਦੇ ਦੂਰੋਂ ਹੀ ਦਰਸ਼ਨ ਕੀਤੇ...

ਬਟਾਲਾ : ਭਾਰਤੀ ਹਵਾਈ ਫੌਜ ਨੇ ਤੜਕਸਾਰ ਮਕਬਜ਼ਾ ਕਸ਼ਮੀਰ ਚ ਅਤਿਵਾਦੀ ਬੇਸ ਕੈਂਪ ਤੇ ਹਵਾਈ ਹਮਲੇ ਕਰਨ ਤੋਂ ਬਾਅਦ ਕੌਮਾਤਰੀ ਸੀਮਾ ਤੇ ਤਣਾਅਪੂਰਨ ਮਾਹੌਲ ਬਣਨ ਦੇ ਬਾਵਜੂਦ ਅੱਜ ਸੰਗਤ ਨੇ ਡੇਰਾ ਬਾਬਾ ਨਾਨਕ ਦੇ ਦਰਸ਼ਨ ਤੇ ਵੱਡੀ ਗਿਣਤੀ ਵਿਚ ਪਹੁੰਚ ਕੇ ਪਾਕਿਸਤਾਨ ਸਥਿਤ ਕਰਤਾਰਪੁਰ ਸਾਹਿਬ ਦੇ ਦੂਰੋਂ  ਹੀ ਦਰਸ਼ਨ ਕੀਤੇ। ਇਸ ਵਾਰ ਉਥੇ ਬੀਐੱਸਐੱਫ ਜਵਾਂਨਾਂ ਨੇ ਕਿਸੇ ਪੱਤਰਕਾਰ ਨੂੰ ਤਸਵੀਰਾਂ ਨਹੀ ਲੈਣ ਦਿੱਤੀਆਂ। ਡੇਰਾ ਬਾਬਾ ਨਾਨਕ ਵਿਚ 4 ਮਾਰਚ ਤੋਂ ਚੋਲਾ ਸਾਹਿਬ ਦਾ ਮੇਲਾ ਲੱਗ ਰਿਹਾ ਹੈ।

ਉਧਰ ਕੌਮਾਤਰੀ ਸੀਮਾ ਨਾਲ ਲੱਗਦੇ ਕਸਬਾ ਕਲਾਨੌਰ ਦੇ ਤਹਿਸੀਲਦਾਰ ਨੇ ਇਕ ਪੱਤਰ ਲਿਖਦਿਆਂ ਦਫ਼ਤਰ ਦੇ ਸਮੂਹ ਮੁਲਾਜ਼ਮਾਂ ਨੂੰ ਹਦਾਇਤ ਕੀਤੀ ਕਿ ਸੀਮਾ ਤੇ ਤਣਾਅ ਕਾਰਨ ਛੁੱਟੀ ਨਾ ਲੈਣ ਅਤੇ ਆਪਣੇ ਮੋਬਾਈਲ ਬੰਦ ਨਾ ਰੱਖਣ। ਜਾਣਕਾਰੀ ਅਨੁਸਾਰ ਸੋਮਵਾਰ ਤੋਂ 58 ਏਕੜ ਜ਼ਮੀਨ ਦੀ ਨਿਸ਼ਾਨਦੇਹੀ ਕਰਮਚਾਰੀਆਂ ਮੁਕੰਮਲ ਕਰ ਲਈ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement