Khanuri Border News : ਜਗਜੀਤ ਡੱਲੇਵਾਲ ਦਾ 63ਵੇਂ ਦਿਨ ਮਰਨ ਵਰਤ ਜਾਰੀ, ਡਾਕਟਰ ਕਹਿੰਦੇ ਪੈਰਾਂ ਭਾਰ ਖੜ੍ਹੇ ਹੋਵੇ,ਪਰ ਗੋਡੇ ਭਾਰ ਨਹੀਂ ਝੱਲਦੇ

By : BALJINDERK

Published : Jan 27, 2025, 2:59 pm IST
Updated : Jan 27, 2025, 2:59 pm IST
SHARE ARTICLE
Jagjit singh Dallewal
Jagjit singh Dallewal

Khanuri Border News : ਜੇ ਸੰਭਵ ਹੋਇਆ ਤਾਂ 14 ਫਰਵਰੀ ਵਾਲੀ ਮੀਟਿੰਗ ’ਚ ਜਾਵਾਂਗਾ, ਨਹੀਂ ਵੀਡੀਓ ਕਾਨਫ਼ਰੰਸ ਰਾਹੀਂ ਲਵਾਂਗਾ ਹਿੱਸਾ 

Khanuri Border News in Punjabi : ਖਨੌਰੀ ਬਾਰਡਰ ’ਤੇ 63ਵੇਂ ਦਿਨ ਜਗਜੀਤ ਡੱਲੇਵਾਲ ਦਾ ਮਰਨ ਵਰਤ ਜਾਰੀ ਹੈ। ਡੱਲੇਵਾਲ ਜੀ ਨੂੰ ਬੀਤੇ ਬੀਤੇ ਦਿਨੀਂ ਬੁਖ਼ਾਰ ਚੜ੍ਹਿਆ ਰਿਹਾ, ਡਾਕਟਰਾਂ ਵਲੋਂ ਉਨ੍ਹਾਂ ਨੂੰ ਮੈਡੀਕਲ ਸੂਹਲਤ ਦਿੱਤੀ ਗਈ । ਡੱਲੇਵਾਲ ਦੱਸਿਆ ਕਿ  ਸਰੀਰ ’ਤੇ ਉਸ ਦਾ ਪ੍ਰਭਾਵ ਅਜੇ ਵੀ ਹੈ ਪਰ ਬੁਖ਼ਾਰ ਉਤਾਰ ਗਿਆ ਹੈ। 

ਇਸ ਮੌਕੇ  14 ਫਰਵਰੀ ਨੂੰ ਹੋਣ ਵਾਲੀ ਮੀਟਿੰਗ ਬਾਰੇ ਬੋਲਦਿਆਂ ਜਗਜੀਤ ਡੱਲੇਵਾਲ ਨੇ ਕਿਹਾ ਕਿ ਜਿਵੇਂ ਡਾਕਟਰ ਕਹਿੰਦੇ ਹਨ ਕਿ ਪੈਰਾਂ ਭਾਰ ਖੜ੍ਹੇ ਹੋਵੋ, ਪਰ ਗੋਡੇ ਭਾਰ ਨਹੀਂ ਝੱਲਦੇ, ਉਥੇ ਹੀ ਫਿਜੀਓਥੈਰਪੀ ਵੀ ਰੋਜ਼ ਹੁੰਦੀ ਹੈ ਅਤੇ ਕਸਰਤਾਂ ਵੀ ਕਰਵਾਈਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਸ਼ਾਇਦ ਉਦੋਂ ਤੱਕ ਜੇਕਰ ਸਰੀਰ ਕਾਇਮ ਹੋ ਗਿਆ ਤਾਂ ਜ਼ਰੂਰ ਜਾਵਾਂਗੇ, ਨਹੀਂ ਤਾਂ ਵੀਡੀਓਗ੍ਰਾਫ਼ੀ ਰਾਹੀਂ ਕੋਸ਼ਿਸ਼ ਕੀਤੀ ਜਾਵੇਗੀ।     

ਡੱਲੇਵਾਲ ਨੇ ਮੀਟਿੰਗ ’ਚ ਫ਼ੋਰਮ ਦੇ ਮੈਂਬਰ ਜ਼ਰੂਰ ਹਿੱਸਾ ਲੈਣੇਗੇ,  ਉਨ੍ਹਾਂ ਵਲੋਂ ਲਏ ਫ਼ੈਸਲੇ ਨਾਲ ਮੈਂ ਸਹਿਮਤ ਹੋਵਾਂਗਾ। ਉਹ ਮੀਟਿੰਗ ਵਿਚ ਜਿਹੜੀ ਵੀ ਗੱਲ ਕਰਨਗੇ ਉਹ ਸਹੀ ਹੀ ਕਰਨਗੇ। ਉਹ ਮੀਟਿੰਗ ਵਿਚ ਜੋ ਵੀ ਕਰਨਗੇ ਡੱਲੇਵਾਲ ਉਸ ਤੋਂ ਬਾਹਰ ਨਹੀਂ ਹੋਵੇਗਾ। 

(For more news apart from Jagjit Dallewal from Khanuri continues death fast on 63rd day News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement