ਪਾਕਿਸਤਾਨ ਤੋਂ ਵੀ ਹਵਾਰਾ ਨੂੰ ਜਥੇਦਾਰ ਬਣਾਉਣ ਦੀ ਆਵਾਜ਼ ਬਿਜਲੀ ਵਾਂਗ ਕੜਕੀ
Published : Nov 26, 2018, 1:22 pm IST
Updated : Nov 26, 2018, 1:24 pm IST
SHARE ARTICLE
Jagtar Singh Hawara
Jagtar Singh Hawara

ਗੁਰੁ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਮੌਕੇ ਸ੍ਰੀ ਨਨਕਾਣਾ ਸਾਹਿਬ ‘ਚ ਰਫ਼ਰੈਂਡਮ 2020 ਦੇ ਨਾਂ ਹੇਠ ਖਾਲਿਸਤਾਨ ਦੀ ਮੰਗ ਉੱਠੀ....

ਨਨਕਾਣਾ ਸਾਹਿਬ (ਭਾਸ਼ਾ) : ਗੁਰੁ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਮੌਕੇ ਸ੍ਰੀ ਨਨਕਾਣਾ ਸਾਹਿਬ ‘ਚ ਰਫ਼ਰੈਂਡਮ 2020 ਦੇ ਨਾਂ ਹੇਠ ਖਾਲਿਸਤਾਨ ਦੀ ਮੰਗ ਉੱਠੀ ਹੈ।ਸ੍ਰੀ ਨਨਕਾਣਾ ਸਾਹਿਬ ‘ਚ ਰਫ਼ਰੈਂਡਮ 2020 ਦੇ ਨਾਂ ਹੇਠ ਰੈਲੀ ਕੱਢੀ ਜਿੱਥੇ ਖਾਲਿਸਤਾਨ ਦੇ ਕੇਸਰੀ ਝੰਡੇ ਝੂਲਦੇ ਵਿਖਾਈ ਦਿੱਤੇ।

Jagtar Singh HawaraJagtar Singh Hawara

ਸ੍ਰੀ ਨਨਕਾਣਾ ਸਾਹਿਬ ‘ਚ ਹੁਣ ਪਾਕਿਸਤਾਨ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋ ਭਾਈ ਜਗਤਾਰ ਸਿੰਘ ਹਵਾਰੇ ਨੂੰ ਸ੍ਰੀ "ਅਕਾਲ ਤਖਤ ਸਾਹਿਬ" ਦਾ ਜੱਥੇਦਾਰ ਬਣਾਉਣ ਦਾ ਮਤਾ ਪਾਸ ਕੀਤਾ ਗਿਆ। ਸੰਗਤਾਂ ਸਾਹਮਣੇ ਮਤਾ ਪਾਕਿ ਕਮੇਟੀ ਦੇ ਜਨਰਲ ਸਕੱਤਰ ਗੋਪਾਲ ਸਿੰਘ ਚਾਵਲਾ ਨੇ ਪੜਿਆ ਜਿਸ ਦਾ ਸੰਗਤਾ ਵਲੋ ਪੂਰੇ ਜੌਸ਼ੌ-ਖਰੋਸ਼ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਜਿੱਥੇ ਵੱਡੀ ਗਿਣਤੀ ‘ਚ ਸਿੱਖ ਸੰਗਤਾਂ ਤਾਂ ਉੱਥੇ ਹੀ ਜੋਗਾ ਸਿੰਘ ਯੂਕੇ, ਤੇ ਅਵਤਾਰ ਸਿੰਘ ਸੰਘੇੜਾ ਵੀ ਸ਼ਾਮਿਲ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement