ਸਾਢੇ ਸੱਤ ਕਿਲੋ ਸੋਨੇ ਦੇ ਗਹਿਣਿਆਂ ਸਣੇ ਦੋ ਕਾਬੂ
Published : Aug 26, 2018, 7:42 am IST
Updated : Aug 26, 2018, 7:42 am IST
SHARE ARTICLE
While giving information about gold, SSP Dhruv Dahiya And SP Balvinder Singh Bhikhi With others
While giving information about gold, SSP Dhruv Dahiya And SP Balvinder Singh Bhikhi With others

ਬੀਤੀ ਰਾਤ ਖੰਨਾ ਪੁਲਿਸ ਪੁਲਿਸ ਪਾਰਟੀ ਨੇ ਪ੍ਰਿਸਟਨ ਮਾਲ ਦੇ ਸਾਹਮਣੇ ਨਾਕਾਬੰਦੀ ਦੌਰਾਨ ਕਾਰ ਸਵਾਰ ਦੋ ਵਿਅਕਤੀਆਂ ਕੋਲੋਂ ਸਾਢੇ ਸੱਤ ਕਿਲੋ ਦੇ ਸੋਨੇ ਦੇ ਗਹਿਣੇ..........

ਖੰਨਾ : ਬੀਤੀ ਰਾਤ ਖੰਨਾ ਪੁਲਿਸ ਪੁਲਿਸ ਪਾਰਟੀ ਨੇ ਪ੍ਰਿਸਟਨ ਮਾਲ ਦੇ ਸਾਹਮਣੇ ਨਾਕਾਬੰਦੀ ਦੌਰਾਨ ਕਾਰ ਸਵਾਰ ਦੋ ਵਿਅਕਤੀਆਂ ਕੋਲੋਂ ਸਾਢੇ ਸੱਤ ਕਿਲੋ ਦੇ ਸੋਨੇ ਦੇ ਗਹਿਣੇ ਬ੍ਰਾਮਦ ਹੋਏ। ਜਾਣਕਾਰੀ ਦਿੰਦਿਆ ਧਰੁਵ ਦਹਿਆ, ਸੀਨੀਅਰ ਪੁਲਿਸ ਕਪਤਾਨ ਖੰਨਾ ਨੇ ਦਸਿਆ ਕਿ ਦਿਲੀ ਵਲੋਂ ਆ ਰਹੀ ਇਕ ਕਾਰ ਹੌਂਡਾ ਈਮੇਜ਼ ਨੰਬਰ ਪੀ.ਬੀ-10-ਡੀ.ਆਰ-0101 ਨੂੰ ਪੁਲਿਸ ਪਾਰਟੀ ਨੇ ਰੋਕ ਕੇ ਚੈਕ ਕੀਤਾ ਤਾਂ ਕਾਰ ਚਾਲਕ ਨੇ ਅਪਣਾ ਨਾਮ ਧਰਮਪਾਲ ਤੇ ਦੂਜੇ ਵਿਅਕਤੀ ਅਨਿਲ ਕੁਮਾਰ ਦੋਵੇਂ ਵਾਸੀ ਹਿਮਾਚਲ ਪ੍ਰਦੇਸ਼ ਵਜੋਂ ਹੋਈ।

ਤਲਾਸ਼ੀ ਲੈਣ 'ਤੇ ਕਾਰ ਦੀਆਂ ਅਗਲੀਆਂ ਦੋਵੇ ਸੀਟਾਂ ਦੇ ਹੇਠਾਂ ਤੋਂ ਪੈਕਟਾਂ ਵਿਚ ਬੰਦ ਕੀਤੇ ਹੋਏ ਸੋਨੇ ਦੇ ਗਹਿਣੇ ਬ੍ਰਾਮਦ ਹੋਏ ਜਿੰਨ੍ਹਾਂ ਦਾ ਵਜਨ 7 ਕਿਲੋ 500 ਗ੍ਰਾਮ 7 ਮਿਲੀਗ੍ਰਾਮ (ਸਮੇਤ ਲਿਫਾਫੇ) ਹੋਇਆ। ਇਸ ਸਬੰਧੀ ਉਕਤਾਨ ਵਿਅਕਤੀ ਕੋਈ ਬਿੱਲ ਜਾਂ ਲਾਇਸੰਸ ਪੇਸ਼ ਨਹੀ ਕਰ ਸਕੇ। ਜਿਸ ਸਬੰਧੀ ਰਪਟ ਦਰਜ ਕਰਦੇ ਹੋਏ ਮਹਿਕਮਾ ਇਨਕਮ ਟੈਕਸ ਵਿਭਾਗ, ਇਨਫੋਰਸਮੈਂਟ ਵਿਭਾਗ ਨੂੰ ਅਗਲੀ ਲੌੜੀਦੀ ਕਾਰਵਾਈ ਲਈ ਸੂਚਿਤ ਕੀਤਾ ਗਿਆ ਹੈ। 

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement