Asian Yoga Championship : ਏਸ਼ੀਅਨ ਯੋਗਾ ਚੈਂਪੀਅਨਸ਼ਿਪ ਬੈਂਕਾਕ ’ਚ ਪੰਜਾਬ ਦੀ ਤਾਨੀਆ ਸੈਣੀ ਨੇ ਜਿੱਤਿਆ ਗੋਲਡ ਮੈਡਲ

By : BALJINDERK

Published : May 26, 2024, 4:21 pm IST
Updated : May 26, 2024, 4:21 pm IST
SHARE ARTICLE
Tania Saini
Tania Saini

Asian Yoga Championship :ਪਿੰਡ ਮੂਨਕ ਪਹੁੰਚਣ ’ਤੇ ਪਰਿਵਾਰ ਨੇ ਕੀਤਾ ਨਿੱਘਾ ਸਵਾਗਤ

Asian Yoga Championship : ਮੂਨਕ - ਏਸ਼ੀਅਨ ਯੋਗਾ ਚੈਂਪੀਅਨਸ਼ਿਪ ਬੈਂਕਾਕ (ਥਾਈਲੈਂਡ) ਮਈ 2024 ’ਚ ਤਾਨੀਆ ਸੈਣੀ ਨੇ ਪੰਜਾਬ ਦੀ ਮੇਜ਼ਬਾਨੀ ਕਰਦੇ ਹੋਏ ਯੋਗਾ ’ਚ ਗੋਲਡ ਮੈਡਲ ਜਿੱਤ ਕੇ ਪੂਰੇ ਭਾਰਤ ਦੇਸ਼ ਦੇ ਪੰਜਾਬ ਸੂਬੇ ਦੇ ਮੂਨਕ ਸ਼ਹਿਰ ਦਾ ਨਾਮ ਰੋਸ਼ਨ ਕੀਤਾ। ਪਿੰਡ ਅਤੇ ਸ਼ਹਿਰ ਵਾਸੀਆ ’ਚ ਖੁਸ਼ੀ ਦੀ ਲਹਿਰ ਹੈ। ਮੈਡਲ ਜਿੱਤ ਕੇ ਮੂਨਕ ਸ਼ਹਿਰ ਵਾਸੀਆ ਨੇ ਤਾਨੀਆ ਸੈਣੀ ਅਤੇ ਯੋਗਾ ਕੋਚ ਜਸਵਿੰਦਰ ਸਿੰਘ ਦਾ ਘਰ ਪਹੁੰਚਣ ਤੇ ਫੁੱਲਾ ਤੇ ਨੋਟਾਂ ਦੇ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ।

a

ਇਸ ਮੌਕੇ ਯੋਗਾ ਕੋਚ ਜਸਵਿੰਦਰ ਸਿੰਘ ਨੇ ਦੱਸਿਆ ਕਿ ਤਾਨੀਆ ਸੈਣੀ ਬਹੁਤ ਹੋਣਹਾਰ ਖਿਡਾਰਨ ਹੈ। ਹੁਣ ਤੱਕ ਤਾਨੀਆ ਯੋਗਾ ਸਟੇਟ ਲੈਬਲ ਚਾਰ ਵਾਰੀ ਅੰਮ੍ਰਿਤਸਰ, ਪਠਾਨਕੋਟ, ਅਬੋਹਰ, ਪਟਿਆਲਾ,  ਨੈਸ਼ਨਲ ਮੁਕਾਬਲੇ ’ਚ ਕਲਕੱਤਾ, ਦਿੱਲੀ, ਇੰਟਰਨੈਸ਼ਨਲ ਬੈਂਕਾਕ (ਥਾਈਲੈਂਡ) ’ਚ ਯੋਗਾ ਮੁਕਾਬਲੇ ਖੇਡੇ ਹਨ। 

(For more news apart from  Asian Yoga Championship in Bangkok Tania Saini won gold medal News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement