Punjab News : ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਬਣੀ ਨਾਜ਼ੁਕ, ਕਿਸੇ ਸਮੇ ਕੁੱਝ ਵੀ ਹੋ ਸਕਦਾ ਹੈ: ਗੁਰਪਿੰਦਰ ਸਿੰਘ

By : BALJINDERK

Published : Mar 25, 2025, 1:34 pm IST
Updated : Mar 25, 2025, 1:41 pm IST
SHARE ARTICLE
ਡੱਲੇਵਾਲ ਦਾ  ਪੁੱਤਰ ਗੁਰਪਿੰਦਰ ਸਿੰਘ
ਡੱਲੇਵਾਲ ਦਾ ਪੁੱਤਰ ਗੁਰਪਿੰਦਰ ਸਿੰਘ

Punjab News : ਡੱਲੇਵਾਲ ਦੇ ਪੁੱਤਰ ਗੁਰਪਿੰਦਰ ਸਿੰਘ ਨੇ ਦਿੱਤਾ ਬਿਆਨ, 'ਕੁੱਝ ਹੋਇਆ ਤਾਂ ਸਰਕਾਰ ਤੇ ਪਟਿਆਲਾ ਪ੍ਰਸ਼ਾਸਨ ਹੋਵੇਗਾ ਜ਼ਿੰਮੇਵਾਰ' 

Punjab News in Punjabi : ਅੱਜ ਪਿੰਡ ਡੱਲੇਵਾਲ ਦੇ ਸਮੂਹ ਨਿਵਾਸੀਆਂ ਨੇ ਇੱਕ ਮੋਰਚਾ ਅੰਰਭਿਆ ਹੋਇਆ ਹੈ ਜੋ ਤਿੰਨ ਤੋਂ ਚੱਲ ਰਿਹਾ ਹੈ। ਡੱਲੇਵਾਲ ਦੇ ਪੁੱਤਰ ਗੁਰਪਿੰਦਰ ਸਿੰਘ ਡੱਲੇਵਾਲ ਨੇ ਕਿਹਾ ਕਿ ਅੱਜ ਪੰਜਾਬ ਪਰ ਦੀ ਸਮੂਹ ਜਥੇਬੰਦੀਆਂ ਇਥੇ ਇੱਕਠੀਆਂ ਹੋਈਆਂ । ਡਲੇਵਾਲ ਦੇ ਪੁੱਤਰ ਨੇ ਕਿਹਾ ਕਿ ਮੀਟਿੰਗ ਤੋਂ ਪਹਿਲਾਂ ਸਾਨੂੰ ਸਤੂਰਾਂ ਤੋਂ ਇੱਕ ਖ਼ਬਰ ਮਿਲੀ ਹੈ ਕਿਪਿਛਲੇ ਸੱਤ ਦਿਨਾਂ ’ਚ ਪ੍ਰਧਾਨ ਡੱਲੇਵਾਲ ਜੀ ਦੇ ਅੰਦਰ ਪੀਣ ਦੀ ਬੂੰਦ ਤੱਕ ਨਹੀਂ ਗਈ। ਡਾਕਟਰਾਂ ਨੇ ਦੱਸਿਆ ਕਿ ਪਾਣੀ ਦੀ ਘਾਟ ਕਾਰਨ ਪ੍ਰਧਾਨ ਡੱਲੇਵਾਲ ਜੀ ਡੇਢ ਘੰਟੇ ਤੋਂ ਕੁਝ ਵੀ ਨਹੀਂ ਬੋਲ ਰਹੇ। 

ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਦੀ ਸਿਹਤ ਬਣੀ ਬਹੁਤ ਨਾਜ਼ੁਕ ਕਿਸੇ ਸਮੇ ਕੁੱਝ ਵੀ ਹੋ ਸਕਦਾ ਹੈ। ਡੱਲੇਵਾਲ ਦੇ ਪੁੱਤਰ ਗੁਰਪਿੰਦਰ ਸਿੰਘ ਨੇ ਕਿਹਾ ਕਿ ਜੇਕਰ ਉਹਨਾਂ ਦੀ ਜ਼ਿੰਦਗੀ ਨੂੰ ਕੁਝ ਹੁੰਦਾ ਤਾਂ ਉਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ, ਕੇਂਦਰ ਸਰਕਾਰ ਤੇ ਪਟਿਆਲਾ ਪ੍ਰਸ਼ਾਸਨ ਹੋਵੇਗਾ। 

(For more news apart from  Jagjit Singh Dallewal's health has become critical, anything can happen at any time: Son Gurpinder Singh News in Punjabi, stay tuned to Rozana Spokesman)

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement