ਕਸ਼ਮੀਰ ਘਾਟੀ 'ਚ ਪਹਿਲੀ ਵਾਰ ਸ਼ੁਰੂ ਹੋਇਆ ਹਾਕੀ ਟੂਰਨਾਮੈਂਟ, 50 ਟੀਮਾਂ ਲੈ ਰਹੀਆਂ ਹਿੱਸਾ
Published : Aug 24, 2021, 2:37 pm IST
Updated : Aug 24, 2021, 2:37 pm IST
SHARE ARTICLE
Hockey tournament kicks off for first time in Kashmir Valley
Hockey tournament kicks off for first time in Kashmir Valley

ਡੇਢ ਸਾਲ ਬਾਅਦ ਘਾਟੀ 'ਚ ਸ਼ੁਰੂ ਹੋਏ ਖੇਡ ਮੁਕਾਬਲੇ

 

ਸ੍ਰੀਨਗਰ (ਫਿਰਦੌਸ਼ ਕਾਦਰੀ) ਟੋਕੀਓ ਓਲੰਪਿਕ 'ਚ ਹਾਕੀ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਦੇਸ਼ ਅੰਦਰ ਖਿਡਾਰੀਆਂ 'ਚ ਨਵਾਂ ਜੋਸ਼ ਤੇ ਜਜ਼ਬਾ ਭਰ ਦਿੱਤਾ ਹੈ। ਕਸ਼ਮੀਰ ਘਾਟੀ 'ਚ ਪਹਿਲੀ ਵਾਰ ਸ੍ਰੀ ਗੁਰੂ ਹਰਿਗੋਬਿੰਦ (Hockey tournament kicks off for first time in Kashmir Valley) ਸਾਹਿਬ ਹਾਕੀ ਟੂਰਨਾਮੈਂਟ ਦੀ ਸ਼ੁਰੂਆਤ ਹੋਈ।

 

(Hockey tournament kicks off for first time in Kashmir Valley) Hockey tournament kicks off for first time in Kashmir Valley

 

ਇਸ ਟੂਰਨਾਮੈਂਟ 'ਚ 50 ਟੀਮਾਂ ਹਿੱਸਾ ਲੈ ਰਹੀਆਂ ਹਨ। ਸ੍ਰੀਨਗਰ ਦੇ ਰਾਜਬਾਗ ਇਲਾਕੇ ਦੇ ਗਿੰਡਨ ਸਪੋਰਟਸ ਸਟੇਡੀਅਮ 'ਚ ਇਹ ਟੂਰਨਾਮੈਂਟ ਖੇਡਿਆ ਜਾ ਰਿਹਾ ਹੈ। ਕੋਰੋਨਾ ਵਾਇਰਸ ਕਾਰਨ ਡੇਢ (Hockey tournament kicks off for first time in Kashmir Valley) ਸਾਲ ਬਾਅਦ ਘਾਟੀ 'ਚ ਖੇਡ ਮੁਕਾਬਲੇ ਸ਼ੁਰੂ ਹੋ ਰਹੇ ਹਨ।

(Hockey tournament kicks off for first time in Kashmir Valley) Hockey tournament kicks off for first time in Kashmir Valley

 

ਖਿਡਾਰੀਆਂ ਅਤੇ ਸਥਾਨਕ ਲੋਕਾਂ 'ਚ ਕਾਫ਼ੀ ਉਤਸਾਹ (Hockey tournament kicks off for first time in Kashmir Valley) ਅਤੇ ਖੁਸ਼ੀ ਦੀ ਲਹਿਰ  ਵੇਖੀ ਜਾ ਰਹੀ ਹੈ। ਟੂਰਨਾਮੈਂਟ ਦੇ ਆਯੋਜਕਾਂ ਨੇ ਦੱਸਿਆ ਕਿ ਪਿਛਲੇ ਡੇਢ ਸਾਲ ਤੋਂ ਕੋਰੋਨਾ ਵਾਇਰਸ ਕਾਰਨ ਖਿਡਾਰੀਆਂ ਨੂੰ ਮੈਦਾਨ ਤੋਂ ਦੂਰ ਰਹਿਣਾ ਪਿਆ ਹੈ।

 

(Hockey tournament kicks off for first time in Kashmir Valley) (Hockey tournament kicks off for first time in Kashmir Valley)

 

ਜੰਮੂ-ਕਸ਼ਮੀਰ ਦੇ ਨੌਜਵਾਨ ਕਾਫ਼ੀ ਹੁਨਰਮੰਦ ਤੇ (Hockey tournament kicks off for first time in Kashmir Valley) ਮਿਹਨਤੀ ਹਨ। ਜੇ ਇਨ੍ਹਾਂ ਨੂੰ ਵਧੀਆ ਮੈਦਾਨ ਅਤੇ ਟ੍ਰੇਨਿੰਗ ਮਿਲੇ ਤਾਂ ਇਹ ਦੇਸ਼ ਦਾ ਨਾਂਅ ਰੌਸ਼ਨ ਕਰਨਗੇ।

 

(Hockey tournament kicks off for first time in Kashmir Valley) Hockey tournament kicks off for first time in Kashmir Valley

 

ਖੇਡ ਆਯੋਜਕਾਂ ਅਤੇ ਖਿਡਾਰੀਆਂ ਨੇ ਸਰਕਾਰਾਂ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਖੇਡਣ ਲਈ ਵਧੀਆ ਮੈਦਾਨ ਅਤੇ ਕੋਚਿੰਗ (Hockey tournament kicks off for first time in Kashmir Valley) ਦਿੱਤੀ ਜਾਵੇ। ਘਾਟੀ 'ਚ ਸ਼ਾਂਤੀ ਲਿਆਉਣ ਲਈ ਖੇਡਾਂ ਬਹੁਤ ਮਦਦਗਾਰ ਸਾਬਤ ਹੋਣਗੀਆਂ ਅਤੇ ਨੌਜਵਾਨਾਂ ਨੂੰ ਵੀ ਨਸ਼ਿਆਂ ਤੋਂ ਦੂਰ ਰੱਖਿਆ ਜਾ ਸਕਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement