ਨਸ਼ਾ ਤਸਕਰ 210 ਨਸ਼ੀਲੇ ਕੈਪਸੂਲਾਂ ਸਮੇਤ ਕਾਬੂ
Published : Jul 24, 2018, 11:44 am IST
Updated : Jul 24, 2018, 11:44 am IST
SHARE ARTICLE
Arrested Drug smugglers
Arrested Drug smugglers

ਦਾਖਾ ਪੁਲਿਸ ਵਲੋਂ ਨਸ਼ਾ ਸਮੱਗਲਰਾਂ ਵਿਰੁੱਧ ਮੁਹਿੰਮ ਬਾਅਦ ਨਸ਼ਾ ਤਸਕਰ ਪ੍ਰਤਾਪ ਸਿੰਘ ਉਰਫ ਸੋਨੂੰ  ਨੂੰ ਦਾਖਾ ਪੁਲਿਸ ਵਿਸ਼ੇਸ਼ ਨਾਕੇ 'ਤੇ ਨਸ਼ੀਲੀਆ  ਗੋਲੀਆਂ...

ਮੁੱਲਾਂਪੁਰ ਦਾਖਾ,  ਦਾਖਾ ਪੁਲਿਸ ਵਲੋਂ ਨਸ਼ਾ ਸਮੱਗਲਰਾਂ ਵਿਰੁੱਧ ਮੁਹਿੰਮ ਬਾਅਦ ਨਸ਼ਾ ਤਸਕਰ ਪ੍ਰਤਾਪ ਸਿੰਘ ਉਰਫ ਸੋਨੂੰ  ਨੂੰ ਦਾਖਾ ਪੁਲਿਸ ਵਿਸ਼ੇਸ਼ ਨਾਕੇ 'ਤੇ ਨਸ਼ੀਲੀਆ  ਗੋਲੀਆਂ ਸਮੇਤ ਕਾਬ” ਕਰ ਲਿਆ ਥਾਣੇਦਾਰ ਗੁਰਦੀਪ ਸਿੰਘ ਵਲੋਂ ਦਾਣਾ ਮੰਡੀ ਰਕਬਾ ਨੇੜੇ ਨਾਕੇ ਦੌਰਾਨ ਚੈਕਿੰਗ ਸਮੇਂ ਇਕ ਸ਼ੱਕ ਦੇ ਅਧਾਰ ਤੇ ਇਕ ਵਿਅਕਤੀ ਨੂੰ ਰੁਕਣ ਦਾ ਇਸ਼ਾਰਾ ਕੀਤਾ

Drugs Rs 2.1 Crore Seized in LudhianaDrugs Capsules

ਪਰ ਉਹ ਪੁਲਿਸ ਪਾਰਟੀ ਨੂੰ ਦੇਖਕੇ ਫਰਾਰ ਹੋਣ ਲੱਗਾ ਜਦ ਉਸ ਨੂੰ ਕਾਬੂ ਕਰਕੇ ਉਸ ਦੀ ਤਲਾਸ਼ੀ ਲਈ ਤਾ ਉਸ ਕੋਲੋ 210 ਨਸ਼ੀਲੇ ਕੈਪਸੂਲ ਬਰਾਬਦ ਹੋਏ।ਉਕਤ ਦੋਸ਼ੀ ਦੀ ਪਛਾਣ ਪ੍ਰਤਾਪ ਸਿੰਘ ਉਰਫ ਸੋਨੂ ਪੁੱਤਰ ਹੁਸਨ ਲਾਲ ਨੇੜੇ ਰੇਲਵੇ ਸਟੇਸ਼ਨ ਮੰਡੀ ਮੁੱਲਾਂਪੁਰ ਦੇ ਤੋਰ ਤੇ ਹੋਈ ,ਦੋਸ਼ੀ ਦੇ ਖਿਲਾਫ ਐਨ.ਡੀ.ਪੀ.ਸੀ ਐਕਟ ਤਹਿਤ ਮੁਕੱਦਮਾ ਦਰਜ ਕਰਕੇ ਦੋਸ਼ੀ ਨੂੰ ਜੇਲ ਭੇਜ ਦਿੱਤਾ ਗਿਆ ਹੈ।

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement