Bathinda News : ਬਠਿੰਡਾ ’ਚ ਦਿਨ ਦਿਹਾੜੇ ਗੈਂਗਸਟਰ ਗਰੁੱਪ ਦੇ ਸਾਥੀਆਂ ਨੇ ਘੇਰ ਕੀਤੀ ਫ਼ਾਇਰਿੰਗ, ਇੱਕ ਜਖ਼ਮੀ 

By : BALJINDERK

Published : May 24, 2024, 5:37 pm IST
Updated : May 24, 2024, 5:37 pm IST
SHARE ARTICLE
ਫ਼ਾਇਰਿੰਗ ’ਚ ਜਖ਼ਮੀ ਹੋਇਆ ਪਵਨਦੀਪ
ਫ਼ਾਇਰਿੰਗ ’ਚ ਜਖ਼ਮੀ ਹੋਇਆ ਪਵਨਦੀਪ

Bathinda News : ਮਾਮਲਾ ਪੁਰਾਣੀ ਰੰਜਿਸ਼ ਦਾ ਜੇਲ੍ਹ ’ਚ ਹੋਈ ਲੜਾਈ ਤੋਂ ਬਾਅਦ ਜ਼ਮਾਨਤ ਤੇ ਆਏ ਹੋਏ ਸੀ ਬਾਹਰ  

Bathinda News : ਬਠਿੰਡਾ ’ਚ ਦਿਨ ਦਿਹਾੜੇ ਸਿਵਿਲ ਹਸਪਤਾਲ ਗੈਂਗਸਟਰ ਗਰੁੱਪ ਦੇ ਸਾਥੀਆਂ ਨੇ ਘੇਰ ਫ਼ਾਇਰਿੰਗ ਕੀਤੀ। ਫ਼ਾਇਰਿੰਗ ’ਚ ਜਖ਼ਮੀ ਹੋਏ ਪਵਨਦੀਪ ਨੇ ਕਿਹਾ ਸਾਡੀ ਪਹਿਲਾ ਜੇਲ੍ਹ ’ਚ ਲੱਗਦੀ ਸੀ ਅਤੇ ਅੱਜ ਉਨ੍ਹਾਂ ਵੱਲੋਂ ਸਾਨੂੰ ਪਿੱਛੋਂ ਵਾਜ ਮਾਰੀ। ਅਸੀਂ ਪੈਮੇਂਟ ਲੈਣ ਗਏ ਸੀ। ਬੀੜ ਤਲਾਬ ਤੋਂ ਸਾਨੂੰ ਘੇਰ ਪਹਿਲਾ ਉਨ੍ਹਾਂ ਵੱਲੋਂ ਸਾਡੇ ’ਤੇ ਡਾਂਗਾਂ ਨਾਲ ਹਮਲਾ ਕੀਤਾ ਫੇਰ ਉਨ੍ਹਾਂ ਨੇ ਫ਼ਾਇਰ ਕੀਤਾ। ਅਸੀਂ ਦੋ ਸੀ ਅਤੇ ਉਹ ਤਿੰਨ ਸੀ ਜਿਸਦੇ ਚੱਲਦੇ ਗੋਡੇ ’ਤੇ ਗੋਲ਼ੀ ਲੱਗੀ। ਹਮਲਾਵਾਰ ਜੇਲ੍ਹ ’ਚੋਂ ਜ਼ਮਾਨਤ ’ਤੇ ਆਏ ਸਨ। ਮੇਰੇ ’ਤੇ ਵੀ 302 ਦਾ ਪਰਚਾ ਸੀ ਉਹ ਵੀ ਜ਼ਮਾਨਤ ’ਤੇ ਆਇਆ ਹੋਇਆ ਸੀ। ਉਨ੍ਹਾਂ ਨੇ ਸਾਡੇ ਗਰੁੱਪ ਦੇ ਮੈਂਬਰ ਸਾਥੀ ਕਤਲ ਕਰ ਦਿੱਤਾ ਸੀ। 

(For more news apart from gangster group surrounded the firing, one injured In Bathinda News in Punjabi, stay tuned to Rozana Spokesman)

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement