ਲੜਕੀ ਅਗ਼ਵਾਹ ਦੇ ਕੇਸ ਵਿਚ ਚਾਰ ਵਿਅਕਤੀਆਂ ਵਿਰੁਧ ਪਰਚਾ ਦਰਜ
Published : Sep 23, 2020, 2:11 am IST
Updated : Sep 23, 2020, 2:11 am IST
SHARE ARTICLE
image
image

ਲੜਕੀ ਅਗ਼ਵਾਹ ਦੇ ਕੇਸ ਵਿਚ ਚਾਰ ਵਿਅਕਤੀਆਂ ਵਿਰੁਧ ਪਰਚਾ ਦਰਜ

ਦੀਨਾਨਗਰ, 22 ਸਤੰਬਰ (ਰਵੀਕੁਮਾਰ ਮੰਗਲਾ): ਅੱਜ ਦੀਨਾਨਗਰ ਪੁਲਿਸ ਨੇ ਚਾਰ ਲੋਕਾਂ ਵਿਰੁਧ ਇਕ ਨਾਬਾਲਗ਼ ਲੜਕੀ ਨੂੰ ਘਰੋਂ ਭਜਾਉਣ ਦੇ ਦੋਸ਼ ਹੇਠ  ਕੇਸ ਦਰਜ ਕੀਤਾ ਹੈ। ਪੁਲਿਸ ਨੂੰ ਦਿਤੀ ਸ਼ਿਕਾਇਤ ਵਿਚ ਇਕ ਵਿਅਕਤੀ ਨੇ ਕਿਹਾ ਕਿ ਉਸ ਦੀ ਲੜਕੀ 13 ਸਾਲ ਦੀ ਹੈ। ਉਹ ਛੇਵੀਂ ਜਮਾਤ ਵਿਚ ਪੜ੍ਹਦੀ ਹੈ। 16 ਸਤੰਬਰ ਨੂੰ ਉਸ ਨੂੰ ਨਿਜੀ ਕੰਮ ਲਈ ਘਰੋਂ ਬਾਹਰ ਗਿਆ ਹੋਇਆ ਸੀ ਤੇ ਉਸ ਦੀ ਗ਼ੈਰ ਮਜੂਦਗੀ ਵਿਚ ਉਸ ਦੇ ਪਰਵਾਰ ਨਾਲ ਧੱਕੇਸ਼ਾਹੀ ਕੀਤੀ ਗਈ। ਇਸ ਦੌਰਾਨ ਉਸ ਦੀ ਪਤਨੀ ਨੇ ਫ਼ੋਨ ਕੀਤਾ ਅਤੇ ਦਸਿਆ ਕਿ ਚਿੱਟੇ ਰੰਗ ਦੀ ਸਵਿਫ਼ਟ ਕਾਰ ਵਿਚ ਚਾਰ ਲੋਕ ਆਏ ਸਨ। ਕਾਰ ਉਸ ਦੇ ਡੇਰੇ ਦੇ ਸਾਹਮਣੇ ਰੁਕੀ ਅਤੇ ਉਸ ਦੀ ਲੜਕੀ ਨੂੰ ਸ਼ੈਫ ਅਲੀ ਦੇ ਪੁੱਤਰ ਸ਼ੇਰ ਮੁਹੰਮਦ ਨੇ ਅਪਣੇ ਨਾਲ ਲੈ ਗਏ ਸਨ। ਇਸ ਵਿਚ ਸੋਨੂੰ, ਨਿੱਕੂ ਅਤੇ ਮੰਮੀ ਨੇ ਉਸ ਦਾ ਸਾਥ ਦਿਤਾ ਹੈ
 

imageimage

SHARE ARTICLE

ਏਜੰਸੀ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement