ਲੁੱਟਾਂ-ਖੋਹਾਂ ਕਰਨ ਵਾਲੇ ਤਿੰਨ ਕਾਬੂ
Published : Jun 23, 2018, 3:43 am IST
Updated : Jun 23, 2018, 3:43 am IST
SHARE ARTICLE
Police With 3 Accused  Arrested
Police With 3 Accused Arrested

ਪੁਲਿਸ ਥਾਣਾਂ ਦੁੱਗਰੀ ਦੀ ਪੁਲਿਸ ਚੋਰੀਆਂ ਅਤੇ ਲੁੱਟ ਖੋ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਕਾਬੂ ਕੀਤਾ......

ਲੁਧਿਆਣਾ :-  ਪੁਲਿਸ ਥਾਣਾਂ ਦੁੱਗਰੀ ਦੀ ਪੁਲਿਸ ਚੋਰੀਆਂ ਅਤੇ ਲੁੱਟ ਖੋ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਕਾਬੂ ਕੀਤਾ ਹੈ । ਜਿਨ੍ਹਾਂ ਦੀ ਪਹਿਚਾਣ ਮਨੀ ਕੁਮਾਰ ਪੁੱਤਰ ਅਜਾਦ ਸਿੰਘ ਵਾਸੀ ਜਵਾਹਰ ਨਗਰ ਕੈਂਪ ਅਤੇ ਜੈਦੀਪ ਸਿੰਘ ਉਰਫ ਭੋਲੂ ਪੁੱਤਰ ਬਖਸੀਸ਼ ਸਿੰਘ ਵਾਸੀ ਮਨਜੀਤ ਨਗਰ ਅਤੇ ਸਤਪਾਲ ਸਿੰਘ ਸੱਤੂ ਪੁੱਤਰ ਜਿੰਦਰ ਕੁਮਾਰ ਵਾਸੀ ਮਨਜੀਤ ਨਗਰ ਵੱਜੋਂ ਹੋਈ ਹੈ।

ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਥਾਣਾਂ ਮੁੱਖੀ ਅਸ਼ੋਕ ਕੁਮਾਰ ਨੇ ਦਸਿਆ ਕਿ ਮਨੀ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਹੈ ਜਿਸ ਨੂੰ ਕਾਬੂ ਕਰਕੇ ਉਸ ਪਾਸੋਂ ਇੱਕ ਮੋਬਾਇਲ ਬਰਮਾਦ ਕੀਤਾ ਹੈ। ਇਸ ਤਰ੍ਹਾਂ ਲੁੱਟ ਖੋ ਕਰਨ ਵਾਲੇ ਹੀ ਜੈਦੀਪ ਸਿੰਘ ਭੋਲੂ ਅਤੇ ਅਤੇ ਸਤਪਾਲ ਸਿੰਘ ਸੱਤੂ ਨੂੰ ਕਾਬੂ ਕੀਤਾ ਹੈ । ਜਿਨ੍ਹਾਂ ਪਾਸੋ ਦੋ ਮੋਬਾਇਲ ਫੋਨ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਹੈ । ਇਹ ਦੋਸ਼ੀ ਕਾਬੂ ਕਰਕੇ ਪੁਲਿਸ ਵੱਲੋਂ 7 ਮਾਮਲੇ ਹੱਲ ਕਰਨ ਦਾ ਦਆਵਾ ਕੀਤਾ ਗਿਆ ਹੈ ।  

ਪੁਲਿਸ ਅਨੁਸਾਰ ਜੈਦੀਪ ਸਿੰਘ ਅਪਰਾਧਿਕ ਪਿੱਛੋਕੜ ਵਾਲਾ ਵਿਆਕਤੀ ਹੈ ਜਿਸ ਉਪੱਰ ਪਹਿਲਾਂ ਵੀ ਵੱਖ ਵੱਵ ਥਾਣਿਆਂ ਵਿੱਚ ਚਾਰ ਮਾਮਲੇ ਦਰਜ ਹਨ ਪੁਲਿਸ ਵੱਲੋਂ ਹੋਰ ਪੁਛਗਿਛ ਕੀਤੀ ਜਾ ਰਹੀ ਹੈ ।

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement