ਨਗਰ ਕੀਰਤਨ ਵਿਚ ਬੂਟੇ ਵੰਡ ਕੇ ਹਰਿਆਵਲ ਬਚਾਉਣ ਦਾ ਸੁਨੇਹਾ
Published : Nov 22, 2022, 12:02 am IST
Updated : Nov 22, 2022, 12:02 am IST
SHARE ARTICLE
image
image

ਨਗਰ ਕੀਰਤਨ ਵਿਚ ਬੂਟੇ ਵੰਡ ਕੇ ਹਰਿਆਵਲ ਬਚਾਉਣ ਦਾ ਸੁਨੇਹਾ

ਨਵੀਂ ਦਿੱਲੀ, 21 ਨਵੰਬਰ (ਅਮਨਦੀਪ ਸਿੰਘ): ਗੁਰਦਵਾਰਾ ਰਾਜੌਰੀ ਗਾਰਡਨ ਵਿਖੇ ਸਜਾਏ ਗਏ ਨਗਰ ਕੀਰਤਨ ਵਿਚ ਇਲਾਕੇ ਦੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸ.ਇੰਦਰਪ੍ਰੀਤ ਸਿੰਘ ਕੋਛੜ (ਮੌਂਟੀ) ਨੇ ਸੰਗਤਾਂ ਨੂੂੰ ਬੂਟੇ ਵੰਡ ਕੇ, ਹਰਿਆਵਲ ਬਚਾਉਣ ਦਾ ਸੱਦਾ ਦਿਤਾ ਦਿਤਾ | 
ਸ.ਮੌਂਟੀ ਨੇ ਗੁਰੂ ਨਾਨਕ ਸਾਹਿਬ ਵਲੋਂ ਵਾਤਾਵਰਨ ਦੇ ਹਿਤ ਵਿਚ ਦਿਤੇ ਗਏ ਸੁਨੇਹੇ 'ਪਵਣੁ ਗੁਰੂ ਪਾਣੀ ਪਿਤਾ, ਮਾਤਾ ਧਰਤਿ ਮਹਤੁ' ਦਾ ਚੇਤਾ ਕਰਵਾ ਕੇ ਬੂਟੇ ਵੰਡੇ |
ਉਨਾਂ੍ਹ ਵਲੋਂ ਇਕ ਗੱਡੀ ਨਗਰ ਕੀਰਤਨ ਦੇ ਨਾਲ ਨਾਲ ਤੁਰ ਰਹੀ ਸੀ, ਜਿਸ ਵਿਚ ਰੱਖੇ ਹੋਏ ਬੂਟੇ ਰਾਹ ਵਿਚ ਇਲਾਕੇ ਦੀਆਂ ਸ਼ਖ਼ਸੀਅਤਾਂ ਤੇ ਹੋਰਨਾਂ ਨੂੰ  ਵੰਡੇ ਗਏ |

ਫ਼ੋਟੋ ਕੈਪਸ਼ਨ:- 

SHARE ARTICLE

ਏਜੰਸੀ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement