ਕਾਂਗਰਸ ਨੇ ਪੰਜਾਬ ਦੀਆਂ 13 ਲੋਕਸਭਾ ਸੀਟਾਂ ਤੋਂ ਉਤਾਰੇ ਉਮੀਦਵਾਰ, ਜਾਣੋ ਪੂਰੀ ਲਿਸਟ
Published : Apr 21, 2019, 12:51 pm IST
Updated : Apr 21, 2019, 12:51 pm IST
SHARE ARTICLE
Punjab Congress
Punjab Congress

ਕਾਂਗਰਸ ਵਲੋਂ ਪੰਜਾਬ ਦੀਆਂ 13 ਲੋਕਸਭਾ ਸੀਟਾਂ ’ਤੇ ਉਮੀਦਵਾਰਾਂ ਦਾ ਐਲਾਨ

ਚੰਡੀਗੜ੍ਹ: ਕਾਂਗਰਸ ਵਲੋਂ ਪੰਜਾਬ ਦੀਆਂ 13 ਲੋਕਸਭਾ ਸੀਟਾਂ ’ਤੇ ਉਮੀਦਵਾਰਾਂ ਦਾ ਐਲਾਨ ਹੋ ਚੁੱਕਿਆ ਹੈ। ਸ਼ਨਿਚਰਵਾਰ ਦੇਰ ਸ਼ਾਮ ਕਾਂਗਰਸ ਨੇ ਬਠਿੰਡਾ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਫਿਰੋਜ਼ਪੁਰ ਤੋਂ ਸ਼ੇਰ ਸਿੰਘ ਘੁਬਾਇਆ ਨੂੰ ਚੋਣ ਮੈਦਾਨ ਵਿਚ ਉਤਾਰ ਦਿਤਾ ਹੈ ਤੇ ਕਾਂਗਰਸ ਪੰਜਾਬ ਦੇ 13 ਵਿਚੋਂ 11 ਹਲਕਿਆਂ ਲਈ ਉਮੀਦਵਾਰਾਂ ਦਾ ਐਲਾਨ ਪਹਿਲਾਂ ਹੀ ਕਰ ਚੁੱਕੀ ਹੈ।

ਕਾਂਗਰਸ ਵਲੋਂ ਪੰਜਾਬ ਦੇ 13 ਲੋਕਸਭਾ ਹਲਕਿਆਂ ਤੋਂ ਉਮੀਦਵਾਰ ਇਸ ਤਰ੍ਹਾਂ ਹਨ।

ਪਟਿਆਲਾ – ਪਰਨੀਤ ਕੌਰ

ਗੁਰਦਾਸਪੁਰ – ਸੁਨੀਲ ਕੁਮਾਰ ਜਾਖੜ

ਲੁਧਿਆਣਾ – ਰਵਨੀਤ ਸਿੰਘ ਬਿੱਟੂ

ਜਲੰਧਰ – ਸੰਤੋਖ ਸਿੰਘ ਚੌਧਰੀ

ਅੰਮ੍ਰਿਤਸਰ – ਗੁਰਜੀਤ ਔਜਲਾ

ਆਨੰਦਪੁਰ ਸਾਹਿਬ – ਮੁਨੀਸ਼ ਤਿਵਾੜੀ

ਫ਼ਰੀਦਕੋਟ – ਮੁਹੰਮਦ ਸਦੀਕ

ਹੁਸ਼ਿਆਰਪੁਰ – ਡਾ. ਰਾਜ ਕੁਮਾਰ ਚੱਬੇਵਾਲ

ਖਡੂਰ ਸਾਹਿਬ – ਜਸਬੀਰ ਸਿੰਘ ਗਿੱਲੀ (ਡਿੰਪਾ)

ਫ਼ਤਿਹਗੜ੍ਹ ਸਾਹਿਬ – ਅਮਰ ਸਿੰਘ

ਸੰਗਰੂਰ – ਕੇਵਲ ਸਿੰਘ ਢਿੱਲੋਂ

ਫ਼ਿਰੋਜ਼ਪੁਰ – ਸ਼ੇਰ ਸਿੰਘ ਘੁਬਾਇਆ

ਬਠਿੰਡਾ- ਅਮਰਿੰਦਰ ਸਿੰਘ ਰਾਜਾ ਵੜਿੰਗ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement