Amritsar: ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਵੱਲੋਂ NDPS ਐਕਟ ਦੇ ਮੁਕੱਦਮਿਆਂ ਵਿਚ ਬਰਾਮਦ ਮਾਲ ਨਸ਼ਟ
Published : Dec 19, 2023, 6:01 pm IST
Updated : Dec 19, 2023, 6:01 pm IST
SHARE ARTICLE
File Photo
File Photo

ਨਸ਼ੀਲੇ ਕੈਪਸੂਲ 22,495, ਹੈਰੋਇਨ 18 ਕਿਲੋ 210 ਗ੍ਰਾਮ ਵੀ ਨਸ਼ਟ

ਅੰਮ੍ਰਿਤਸਰ - ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਵਿਚ ਦਰਜ ਵੱਖ-ਵੱਖ ਐਨ.ਡੀ.ਪੀ.ਐਸ ਦੇ ਮੁਕੱਦਮਿਆ ਵਿਚ ਬਰਾਮਦ ਮਾਲ ਨੂੰ ਨਸ਼ਟ ਕਰਨ ਲਈ ਨਿਯੁਕਤ ਕੀਤੀ ਗਈ ਡਰੱਗ ਡਿਸਪੋਜ਼ਲ ਕਮੇਟੀ ਹਰਪ੍ਰੀਤ ਸਿੰਘ ਮੰਡੇਰ, ਪੀ.ਪੀ.ਐਸ, ਡੀ.ਸੀ.ਪੀ ਇੰਨਵੈਸਟੀਗੇਸ਼ਨ, ਅੰਮ੍ਰਿਤਸਰ-ਕਮ-ਚੇਅਰਮੈਨ, ਮਨਮੋਹਨ ਸਿੰਘ ਔਲਖ, ਪੀ.ਪੀ.ਐਸ, ਏ.ਡੀ.ਸੀ.ਪੀ ਇੰਨਵੈਸਟੀਗੇਸ਼ਨ, ਅੰਮ੍ਰਿਤਸਰ-ਕਮ-ਮੈਬਰ ਅਤੇ ਕਮਲਜੀਤ ਸਿੰਘ, ਪੀ.ਪੀ.ਐਸ, ਏ.ਸੀ.ਪੀ ਡਿਟੈਕਟਿਵ, ਅੰਮ੍ਰਿਤਸਰ-ਕਮ-ਮੈਬਰ, ਵੱਲੋਂ ਅੱਜ ਮਿਤੀ 19-12-2023 ਨੂੰ ਖੰਨਾ ਪੇਪਰ ਮਿੱਲ ਵਿਖੇ ਪਹੁੰਚ ਕੇ ਆਪਣੀ ਦੇਖ-ਰੇਖ ਹੇਠ ਜ਼ਾਬਤੇ ਅਨੁਸਾਰ ਐਨ.ਡੀ.ਪੀ.ਐਸ ਐਕਟ ਅਧੀਨ ਦਰਜ 210 ਮੁਕੱਦਿਆਂ ਵਿਚ ਬਰਾਮਦ ਮਾਲ ਨੂੰ ਬਾਇਲਰ ਵਿਚ ਪਾ ਕੇ ਨਸ਼ਟ ਕੀਤਾ ਗਿਆ। ਨਸ਼ਟ ਕੀਤੇ ਗਏ, ਮਾਲ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:-

1. ਹੈਰੋਇਨ 18 ਕਿਲੋ 210 ਗ੍ਰਾਮ 
2. ਨਸ਼ੀਲੇ ਕੈਪਸੂਲ 22,495 
3. ਨਸ਼ੀਲੀਆਂ ਗੋਲੀਆਂ 34,798 
4. ਨਸ਼ੀਲਾ ਪਾਊਡਰ, 10 ਕਿਲੋ 680 ਗ੍ਰਾਮ                        

5. ਭੂਕੀ 44 ਕਿਲੋ 400 ਗ੍ਰਾਮ         
6.ਨਸ਼ੀਲੇ ਇੰਨਜੈਕਸ਼ਨ55 (ਪਚਵੀਨਜ਼ਾ)                      
7. ਚਰਸ 04 ਕਿਲੋ 545 ਗ੍ਰਾਮ                      

8. ਸਮੈਕ 370  ਗ੍ਰਾਮ 
9. ਗਾਂਜ਼ਾ 375 ਗ੍ਰਾਮ 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement