Mohali News : ਪੰਜਾਬ ਪੁਲਿਸ ਦੀ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਦੀ ਵੱਡੀ ਕਾਰਵਾਈ, ਗਰਮਖ਼ਿਆਲੀ ਰੇਸ਼ਮ ਸਿੰਘ ਨੂੰ ਕੋਰਟ ’ਚ ਕੀਤਾ ਪੇਸ਼

By : BALJINDERK

Published : Jun 19, 2025, 4:20 pm IST
Updated : Jun 19, 2025, 4:20 pm IST
SHARE ARTICLE
ਪੰਜਾਬ ਪੁਲਿਸ ਦੀ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਦੀ ਵੱਡੀ ਕਾਰਵਾਈ, ਗਰਮਖ਼ਿਆਲੀ ਰੇਸ਼ਮ ਸਿੰਘ ਨੂੰ ਕੋਰਟ ’ਚ ਕੀਤਾ ਪੇਸ਼
ਪੰਜਾਬ ਪੁਲਿਸ ਦੀ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਦੀ ਵੱਡੀ ਕਾਰਵਾਈ, ਗਰਮਖ਼ਿਆਲੀ ਰੇਸ਼ਮ ਸਿੰਘ ਨੂੰ ਕੋਰਟ ’ਚ ਕੀਤਾ ਪੇਸ਼

Mohali News : ਬੀਤੇ ਦਿਨੀ ਫਲੌਰ ’ਚ ਬਾਬਾ ਅੰਬੇਦਕਰ ਦੀ ਮੂਰਤੀ ਦੀ ਕੀਤੀ ਸੀ ਬੇਅਦਬੀ ,ਰਿਮਾਂਡ ਦਰਮਿਆਨ ਵੱਡੇ ਖੁਲਾਸੇ ਹੋਣ ਦੀ ਉਮੀਦ

Mohali News in Punjabi : ਪੰਜਾਬ ਪੁਲਿਸ ਦੀ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਦੀ ਵੱਡੀ ਕਾਰਵਾਈ ਕੀਤੀ ਹੈ। ਗਰਮਖ਼ਿਆਲੀ ਰੇਸ਼ਮ ਸਿੰਘ ਨੂੰ ਕੋਰਟ ’ਚ ਪੇਸ਼ ਕੀਤਾ ਗਿਆ ਹੈ। ਅਦਾਲਤ ਵਲੋਂ ਪੁਲਿਸ ਨੂੰ ਰੇਸ਼ਮ ਸਿੰਘ ਦਾ ਰਿਮਾਂਡ 4 ਦਿਨਾਂ ਦਾ ਮਿਲਿਆ ਹੈ। ਰਿਮਾਂਡ ਦਰਮਿਆਨ ਪੁਲਿਸ ਨੂੰ ਵੱਡੇ ਖੁਲਾਸੇ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ। ਰੇਸ਼ਮ ਸਿੰਘ ਤੇ ਹਰਿਆਣਾ ਸਮੇਤ ਪੰਜਾਬ ਦੇ ਕਈ ਜਗ੍ਹਾ ਅਪਰਾਧਿਕ ਮਾਮਲੇ ਪਹਿਲਾਂ ਤੋਂ ਹੀ ਦਰਜ ਹਨ। 

1

ਦੱਸ ਦੇਈਏ ਕਿ ਬੀਤੇ ਦਿਨੀ ਫਲੌਰ ’ਚ ਬਾਬਾ ਅੰਬੇਦਕਰ ਦੀ ਮੂਰਤੀ ਦੀ ਬੇਅਦਬੀ ਕੀਤੀ ਸੀ। ਰੇਸ਼ਮ ਸਿੰਘ ਦੇ ਬੈਂਕ ਖ਼ਾਤਿਆਂ ਨੂੰ ਵੀ ਖੰਗਾਲਿਆ ਜਾ ਰਿਹਾ ਹੈ। ਬਾਹਰੋਂ ਫੰਡਿੰਗ ਹੋਣ ਦੀ ਪੁਲਿਸ ਨੂੰ ਸ਼ੱਕ ਜਤਾਇਆ ਜਾ ਰਿਹਾ।  ਵਿਦੇਸ਼ ਵਿੱਚ ਬੈਠੇ ਗਰਮਖ਼ਿਆਲੀ ਗੁਰਪਤਵੰਤ ਪੰਨੂ ਨਾਲ ਵੀ ਜੁੜੇ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਪੁਲਿਸ ਹਰ ਪਹਿਲੂ ਤੋਂ ਪੜਤਾਲ ਕਰ ਰਹੀ ਹੈ। 

(For more news apart from  Punjab Police SSOC takes major action, radical Resham Singh produced in court News in Punjabi, stay tuned to Rozana Spokesman)

Location: India, Punjab, S.A.S. Nagar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement