Jaitu News : ਕੱਪੜੇ ਦੀ ਦੁਕਾਨ ਤੋਂ ਪੱਚੀ ਹਜ਼ਾਰ ਦਾ ਕੱਪੜਾ ਲੈ ਕੇ ਸਕੂਟਰ ਸਵਾਰ ਹੋਇਆ ਫ਼ਰਾਰ

By : BALJINDERK

Published : Aug 18, 2024, 1:01 pm IST
Updated : Aug 18, 2024, 1:01 pm IST
SHARE ARTICLE
 ਸਕੂਟਰ ਸਵਾਰ ਕੱਪੜੇ ਲੈ ਕੇ ਫ਼ਰਾਰ ਹੁੰਦਾ ਹੋਇਆ
ਸਕੂਟਰ ਸਵਾਰ ਕੱਪੜੇ ਲੈ ਕੇ ਫ਼ਰਾਰ ਹੁੰਦਾ ਹੋਇਆ

Jaitu News : ਘਟਨਾ ਸੀਸੀਟੀਵੀ ਵਿਚ ਹੋਈ ਕੈਦ  

Jaitu News : ਕੱਪੜੇ ਦੀ ਦੁਕਾਨ ਤੋਂ ਘਰੇ ਕੱਪੜੇ ਦਿਖਾਉਣ ਬਹਾਨੇ ਪੱਚੀ ਹਜ਼ਾਰ ਤੋ ਵੱਧ ਦਾ ਕੱਪੜਾ ਲੈ ਕੇ ਹੋਇਆ ਸਕੂਟਰ ਸਵਾਰ ਫ਼ਰਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ ਹੈ।   

ਇਹ ਵੀ ਪੜੋ:Mohali News : ਅਦਾਲਤ ਨੇ ਸੜਕ ਹਾਦਸੇ ’ਚ ਮਾਰੇ 3 ਨੌਜਵਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦੇ ਦਿੱਤੇ ਹੁਕਮ 

ਜਾਣਕਾਰੀ ਅਨੁਸਾਰ ਜੈਤੋ ਦੇ ਟਿੱਬੀ ਸਾਹਿਬ ਰੋੜ ’ਤੇ ਕੱਪੜੇ ਦੀ ਦੁਕਾਨ ਕਰਦੇ ਗਿਆਨ ਸਿੰਘ ਦੇ ਪੁੱਤਰ ਕੋਲ ਇੱਕ ਸਕੂਟਰ ਸਵਾਰ ਦੁਕਾਨ ਤੋਂ ਇਹ ਕਹਿ ਕੇ ਕੱਪੜੇ ਲੈ ਗਿਆ ਕਿ ਘਰੇ ਦਿਖਾਉਣੇ ਤੇ ਨਾਲ ਇੱਕ ਦੁਕਾਨ ਵਿੱਚ ਬੈਠੇ ਲੜਕੇ ਨੂੰ ਨਾਲ ਲੈ ਗਿਆ। ਇਸ ਕੱਪੜੇ ਦੀ ਕੀਮਤ ਲਗਭਗ ਪੱਚੀ ਹਜ਼ਾਰ ਤੋਂ ਵੱਧ ਦੱਸੀ ਜਾ ਰਹੀ ਹੈ। ਜਿਸ ਲੜਕੇ ਨੂੰ ਨਾਲ ਲੈ ਕੇ ਗਿਆ ਉਸ ਨੂੰ ਪਿੰਡ ਵਿੱਚ ਕਿਸੇ ਘਰ ਕੋਲ ਇਹ ਕਹਿ ਕੇ ਖੜਾ ਗਿਆ ਕਿ ਮੈਂ ਘਰੇ ਕੱਪੜੇ ਦਿਖਾ ਕੇ ਆਉਂਦਾ ਹਾਂ, ਕਿਉਂ ਕਿ ਸਾਡੇ ਘਰੇ ਤੂੰ ਨਹੀਂ ਜਾ ਸਕਦਾ ਤੇ ਉਹ ਇਹ ਠੱਗ ਕੱਪੜਾ ਲੈ ਕੇ ਰਫੂ ਚੱਕਰ ਹੋ ਗਿਆ। ਇਹ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। 

(For more news apart from He escaped on scooter with cloth worth twenty-five thousand from the cloth shop News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement