S. Joginder Singh: ਸ. ਜੋਗਿੰਦਰ ਸਿੰਘ ਦੀ ਪੰਜਾਬ ਤੇ ਸਿੱਖੀ ਵਾਸਤੇ ਜੋ ਦੇਣ ਹੈ, ਉਸ ਲਈ ਅਸੀਂ ਹਮੇਸ਼ਾ ਉਨ੍ਹਾਂ ਦੇ ਰਿਣੀ ਰਹਾਂਗੇ : ਭਾਗ ਸਿੰਘ

By : BALJINDERK

Published : Aug 17, 2024, 7:58 pm IST
Updated : Aug 17, 2024, 8:01 pm IST
SHARE ARTICLE
ਸ. ਜੋਗਿੰਦਰ ਸਿੰਘ ਅਤੇ ਭਾਗ ਸਿੰਘ
ਸ. ਜੋਗਿੰਦਰ ਸਿੰਘ ਅਤੇ ਭਾਗ ਸਿੰਘ

S. Joginder Singh: ਉਨ੍ਹਾਂ ਦੇ ਜਾਣ ਨਾਲ ਸਿੱਖ ਕੌਮ ਨੂੰ ਵੱਡਾ ਘਾਟਾ ਪਿਆ ਹੈ

S. Joginder Singh: ਭਾਗ ਸਿੰਘ ਨੇ ਸ੍ਰ ਜੋਗਿੰਦਰ ਸਿੰਘ ਦੇ ਜਾਣ ’ਤੇ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਜਦ ਸਪੋਕਸਮੈਨ ਸ਼ੁਰੂ ਹੋਇਆ ਸੀ ਤਾਂ ਅਸੀਂ ਰੋਪੜ ਫਰੀ ਵਿਚ ਕਾਪੀਆਂ ਵੰਡੀਆਂ ਸੀ। ਉਸ ਸਮੇਂ ਕਾਫੀ ਲੋਕਾਂ ਨੇ ਮੈਂਬਰਸ਼ਿਪ ਵੀ ਲਈ ਸੀ। ਮੈਂ ਉਨ੍ਹਾਂ ਨੂੰ ਕਦੀ ਨਿੱਜੀ ਤੌਰ ਤੇ ਤਾਂ ਨਹੀਂ ਮਿਲਿਆ, ਲੇਕਿਨ ਪੇਪਰ ਦੁਆਰਾ ਪਰ ਉਨ੍ਹਾਂ ਦੇ ਵਿਚਾਰ ਸੁਣਦੇ ਰਹੇ ਪੜ੍ਹਦੇ ਰਹੇ ਹਾਂ। ਪਹਿਲਾਂ ਸਪੋਕਸਮੈਨ ਮੈਗਜ਼ੀਨ ’ਚ ਛਪਦਾ ਸੀ ਉਹ ਵੀ ਅਸੀਂ ਜੁਆਇੰਨ ਕੀਤਾ ਸੀ। ਫਿਰ ਉਸਤੋਂ ਬਾਅਦ ਇਨ੍ਹਾਂ ਨੇ ਕਿੰਨੀਆਂ ਸੰਸਥਾਵਾਂ ਵੀ ਚਲਾਈਆਂ।

ਇਹ ਵੀ ਪੜੋ:Sangat Mandi : ਚੌਂਕੀਦਾਰ ਦੀ ਸੱਪ ਦੇ ਡੱਸਣ ਕਾਰਨ ਹੋਈ ਮੌਤ

ਜੇਕਰ ਹਿਸਟਰੀ ਵਿਚ ਦੇਖਿਆ ਜਾਵੇ ਤਾਂ ਪਹਿਲੀ ਵਾਰੀ ਬੰਦੇ ਨੇ ਐਨੀ ਹਿੰਮਤ ਕਰਕੇ ਕੌਮ ਦੀ ਸੇਵਾ ਕੀਤੀ ਹੈ। ਉਨ੍ਹਾਂ ਦੇ ਜਾਣ ਨਾਲ ਅਸੀਂ ਸਮਝਦੇ ਹਾਂ ਕਿ ਸਿੱਖ ਕੌਮ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਉਨ੍ਹਾਂ ਨੇ ਖਾਸ ਕਰਕੇ ਪੰਜਾਬ, ਸਿੱਖੀ ਵਾਸਤੇ ਜੋ ਕੀਤਾ ਹੈ, ਅੱਜ ਸਾਰਾ ਸਮਾਜ ਉਨ੍ਹਾਂ ਦੇ ਰਿਣੀ ਹੈ। ਉਨ੍ਹਾਂ ਨੇ ਇੱਕ ਸਾਨੂੰ ਰਸਤਾ ਦਿਖਾਇਆ ਹੈ। ਹੁਣ ਤੱਕ ਵੀ ਸਪੋਕਸਮੈਨ ਸਹੀ ਰਸਤੇ ’ਤੇ ਜਾ ਰਿਹਾ ਹੈ। ਉਨ੍ਹਾਂ ਨੇ ਆਪਣਾ ਸਭ ਕੁਝ ਇਸੇ ਅਧਾਰ ’ਤੇ ਲਗਾ ਦਿੱਤਾ ਕਿ ਲੋਕਾਂ ਦੀ ਕੌਮ ਦੀ ਸੇਵਾ ਹੁੰਦੀ ਰਹੇ। 
ਮੇਰੀ ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਉਨ੍ਹਾਂ ਆਪਣੇ ਚਰਨਾਂ ’ਚ ਨਿਵਾਸ ਦੇਣ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। 

 (For more news apart from We will always be indebted to  S.  Joginder Singh ji for what he gave to Punjab and Sikhism: Bhag Singh  News in Punjabi, stay tuned to Rozana Spokesman)

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement