ਦੀਵਾਲੀ ਵਾਲੇ ਦਿਨ 6 ਸਾਲਾ ਬੱਚੀ ਦਾ ਕਤਲ
Published : Nov 16, 2020, 7:06 am IST
Updated : Nov 16, 2020, 7:06 am IST
SHARE ARTICLE
image
image

ਦੀਵਾਲੀ ਵਾਲੇ ਦਿਨ 6 ਸਾਲਾ ਬੱਚੀ ਦਾ ਕਤਲ

ਬਲੀ ਦੇਣ ਲਈ ਕਤਲ ਕਰ ਕੇ ਸਰੀਰ ਅੰਦਰੋਂ ਅੰਗ ਕੱਢੇ
 

ਕਾਨਪੁਰ, 15 ਨਵੰਬਰ : ਉੱਤਰ ਪ੍ਰਦੇਸ਼ ਦੇ ਕਾਨਪੁਰ ਸਥਿਤ ਭਦਰਸ ਪਿੰਡ ਵਿਚ ਦੀਵਾਲੀ ਦੀ ਰਾਤ ਇਕ 6 ਸਾਲਾ ਮਾਸੂਮ ਨੂੰ ਬੇਰਹਿਮੀ ਨਾਲ ਕਤਲ ਕਰ ਦਿਤਾ ਗਿਆ।  ਪਰਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਤਾਂਤਰਿਕ ਲਾਹਾ ਲੈਣ ਲਈ ਬੱਚੀ ਦਾ ਕਤਲ ਕੀਤਾ ਗਿਆ ਹੈ। ਬੱਚੀ ਦੇ ਸਰੀਰ ਦੇ ਅੰਦੂਰਨੀ ਅੰਗ ਗ਼ਾਇਬ ਹਨ। ਜਾਣਕਾਰੀ ਅਨੁਸਾਰ ਬੱਚੀ ਪਟਾਕੇ ਲੈਣ ਗਈ ਸੀ ਤਾਂ ਕਾਫੀ ਸਮੇਂ ਤਕ ਘਰ ਨਾ ਆਉਣ 'ਤੇ ਪਰਵਾਰ ਵਾਲਿਆ ਨੇ ਭਾਲ ਕੀਤੀ ਤਾਂ ਕਾਲੀ ਮੰਦਰ ਕੋਲ ਝਾੜੀਆ 'ਚ ਉਸ ਦੀ ਲਾਸ਼ ਮਿਲੀ।     (ਏimageimageਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement