Faridkot Central Jail News: ਫ਼ਰੀਦਕੋਟ ਕੇਂਦਰੀ ਜੇਲ ਦਾ ਵਾਰਡਨ ਰਾਜਦੀਪ ਸਿੰਘ ਗ੍ਰਿਫ਼ਤਾਰ, ਨਸ਼ੇ ਮਾਮਲੇ ਵਿਚ ਹੋਈ ਕਾਰਵਾਈ

By : GAGANDEEP

Published : Dec 15, 2023, 12:23 pm IST
Updated : Dec 15, 2023, 1:16 pm IST
SHARE ARTICLE
Faridkot Central Jail Warden Rajdeep Singh arrested News in punjabi
Faridkot Central Jail Warden Rajdeep Singh arrested News in punjabi

Faridkot Central Jail News: ਬੀਤੇ ਦਿਨੀਂ ਕੈਦੀਆਂ ਤੋਂ ਮਿਲਿਆ ਸੀ ਨਸ਼ੀਲਾ ਪਦਾਰਥ

Faridkot Central Jail Warden Rajdeep Singh arrested News in punjabi : ਫ਼ਰੀਦਕੋਟ ਕੇਂਦਰੀ ਜੇਲ ਦੇ ਵਾਰਡਨ ਰਾਜਦੀਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦਰਅਸਲ ਵਾਰਡਨ ਨੂੰ ਨਸ਼ੇ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਬੀਤੇ ਦਿਨੀਂ ਜੇਲ ਅੰਦਰ ਕੈਦੀਆਂ ਤੋਂ ਨਸ਼ੀਲਾ ਪਦਾਰਥ ਬਰਾਮਦ ਹੋਇਆ ਸੀ।

ਇਹ ਵੀ ਪੜ੍ਹੋ: Patiala Accident: ਪਟਿਆਲਾ 'ਚ ਸੰਘਣੀ ਧੁੰਦ ਕਾਰਨ ਵਾਪਰਿਆ ਹਾਦਸਾ, ਆਪਸ ਵਿਚ ਟਕਰਾਈਆਂ 3 ਗੱਡੀਆਂ

ਜਿਸ ਦੀ ਜਾਂਚ ਹੋ ਰਹੀ ਸੀ। ਪੁਲਿਸ ਨੇ ਇਸ ਮਾਮਲੇ ਵਿਚ ਹੀ ਕਾਰਵਾਈ ਕਰਦੇ ਹੋਏ ਵਾਰਡਨ ਰਾਜਦੀਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਵਾਰਡਨ 'ਤੇ ਨਸ਼ੇ ਮਾਮਲੇ 'ਚ ਸ਼ਮੂਲੀਅਤ ਦੇ ਇਲਜ਼ਾਮ ਲੱਗੇ ਹਨ। 14 ਕੈਦੀਆਂ ਖਿਲਾਫ਼ ਵੀ ਐਨਡੀਪੀਸੀ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਵਾਰਡਨ ਨੂੰ ਜਲਦ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਕਰੇਗੀ।

ਇਹ ਵੀ ਪੜ੍ਹੋ: Singer Virak's killer Arrested: ਪੰਜਾਬੀ ਗਾਇਕ ਦੇ ਕਾਤਲ ਗ੍ਰਿਫਤਾਰ, 5 ਸਾਲ ਬਾਅਦ ਮਿਲਿਆ ਗਾਇਕ ਦੇ ਪ੍ਰਵਾਰ ਨੂੰ ਇਨਸਾਫ਼ 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement