ਪੰਜਾਬ 'ਚ 18 ਪੁਲਿਸ ਅਧਿਕਾਰੀਆਂ ਦੇ ਤਬਾਦਲੇ, ਦੇਖੋ ਪੂਰੀ ਲਿਸਟ
Published : Apr 15, 2022, 8:03 pm IST
Updated : Apr 15, 2022, 8:03 pm IST
SHARE ARTICLE
Transfers
Transfers

ਪੰਜਾਬ ਪੁਲਿਸ ਦੇ 17 ਆਈਪੀਐਸ ਅਤੇ 1 ਪੀਪੀਐਸ ਅਧਿਕਾਰੀ ਦਾ ਤਬਾਦਲਾ ਕੀਤਾ ਗਿਆ ਹੈ।


ਚੰਡੀਗੜ੍ਹ: ਪੰਜਾਬ ਸਰਕਾਰ ਵਲੋਂ ਪੁਲਿਸ ਵਿਭਾਗ ਵਿਚ ਤਬਾਦਲਿਆਂ ਦਾ ਸਿਲਸਿਲਾ ਜਾਰੀ ਹੈ। ਤਾਜ਼ਾ ਹੁਕਮਾਂ ਤਹਿਤ ਪੰਜਾਬ ਪੁਲਿਸ ਦੇ 17 ਆਈਪੀਐਸ ਅਤੇ 1 ਪੀਪੀਐਸ ਅਧਿਕਾਰੀ ਦਾ ਤਬਾਦਲਾ ਕੀਤਾ ਗਿਆ ਹੈ।

Photo
Photo

ਪੰਜਾਬ ਸਰਕਾਰ ਵੱਲੋਂ ਜਿਨ੍ਹਾਂ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ, ਉਹਨਾਂ ਵਿਚ 1997 ਬੈਚ ਦੇ ਆਈਪੀਐਸ ਨੌਨਿਹਾਲ ਸਿੰਘ, 1999 ਬੈਚ ਦੇ ਆਈਪੀਐਸ ਅਰੁਣ ਕੁਮਾਰ ਮਿੱਤਲ, 2003 ਬੈਚ ਦੇ ਆਈਪੀਐਸ ਸੁਖਚੈਨ ਸਿੰਘ, 2004 ਬੈਚ ਦੇ ਆਈਪੀਐਸ ਗੁਰਪ੍ਰੀਤ ਸਿੰਘ ਭੁੱਲਰ, 2007 ਬੈਚ ਦੇ ਆਈਪੀਐਸ ਐਸ. ਭੂਪਤੀ ਸ਼ਾਮਲ ਹਨ।

Photo
Photo

ਇਸ ਤੋਂ ਇਲਾਵਾ 2008 ਬੈਚ ਦੇ ਆਈਪੀਐਸ ਰਾਹੁਲ ਐਸ, 2008 ਬੈਚ ਦੇ ਆਈਪੀਐਸ ਜਗਡਾਲੇ ਨਿੰਲਾਬਰੀ, 2010 ਬੈਚ ਦੇ ਆਈਪੀਐਸ ਪਾਟਿਲ ਕੇਤਨ ਬਾਲੀਰਾਮ, 2011 ਬੈਚ ਦੇ ਆਈਪੀਐਸ ਗੌਰਵ ਗਰਗ, 2012 ਬੈਚ ਦੇ ਆਈਪੀਐਸ ਅਖਿਲ ਚੌਧਰੀ, 2012 ਬੈਚ ਦੇ ਆਈਪੀਐਸ ਅਮਨੀਤ ਕੌਂਡਲ, 2013 ਬੈਚ ਦੇ ਆਈਪੀਐਸ ਕੰਵਰਦੀਪ ਕੌਰ, 2014 ਬੈਚ ਦੇ ਆਈਪੀਐਸ ਦੀਪਕ ਪਰੀਕ, 2014 ਬੈਚ ਦੇ ਆਈਪੀਐਸ ਸਚਿਨ ਗੁਪਤਾ, 2014 ਬੈਚ ਦੇ ਆਈਪੀਐਸ ਵਰੁਣ ਕੁਮਾਰ, ਆਈਪੀਐਸ ਸਤਿੰਦਰ ਸਿੰਘ, ਆਈਪੀਐਸ ਨਰਿੰਦਰ ਭਾਰਗਵ ਅਤੇ ਇਕ ਪੀਪੀਐਸ ਅਫਸਰ ਹਰਕਮਲਪ੍ਰੀਤ ਸਿੰਘ ਸ਼ਾਮਲ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement