ਮਿਹਨਤਾਂ ਨੂੰ ਰੰਗਭਾਗ : ਸਿਕਿਓਰਟੀ ਗਾਰਡ ਦਾ ਮੁੰਡਾ ਬਣਿਆ ਲੈਫਟੀਨੈਂਟ
Published : Dec 14, 2020, 3:00 pm IST
Updated : Dec 14, 2020, 3:00 pm IST
SHARE ARTICLE
Security guard's son becomes lieutenant
Security guard's son becomes lieutenant

ਨੌਜਵਾਨ ਦੀ ਇਹ ਕਹਾਣੀ ਹੈਰਾਨੀਜਨਕ ਅਤੇ ਪ੍ਰੇਰਣਾਦਾਇਕ ਹੈ।

ਮੁਹਾਲੀ : ਕਹਿੰਦੇ ਹਨ ਜੇ ਕੁੱਝ ਕਰਨ ਦਾ ਜਾਨੂੰਨ ਹੋਵੇ ਤਾਂ ਫਿਰ ਕਿਸੇ ਵੀ ਚੁਣੌਤੀ ਨੂੰ ਮਾਤ ਦਿੱਤੀ ਜਾ ਸਕਦੀ ਹੈ। ਅਜਿਹੀ ਹੀ ਕਹਾਣੀ ਇਸ ਨੌਜਵਾਨ ਦੀ ਹੈ ਜਿਸਨੇ ਮੁਸ਼ਕਿਲਾਂ ਦਾ ਸਾਹਮਣਾ ਕਰਕੇ ਆਪਣਾ ਸੁਪਨਾ  ਪੂਰਾ ਕੀਤਾ।

photoSecurity guard's son becomes lieutenant

ਸਿਕਿਓਰਟੀ ਗਾਰਡ ਦਾ ਕੰਮ ਕਰਨ ਵਾਲੇ ਦੇ ਬੇਟੇ ਨੇ ਭਾਰਤੀ ਫੌਜ ਵਿਚ ਬਤੌਰ ਲੈਫਟੀਨੈਂਟ  ਬਣ ਕੇ  ਖੁਦ  ਦੇ ਨਾਲ ਨਾਲ ਆਪਣੇ ਮਾਤਾ-ਪਿਤਾ ਦੀ ਮਿਹਨਤ ਨੂੰ ਸਾਰਥਕ ਕਰ ਦਿੱਤਾ। ਗਰੀਬੀ ਅਤੇ ਮੁਸ਼ਕਲ ਹਾਲਾਤਾਂ ਨਾਲ ਜੂਝ ਰਹੇ ਨੌਜਵਾਨ ਦੀ ਇਹ ਕਹਾਣੀ ਹੈਰਾਨੀਜਨਕ ਅਤੇ ਪ੍ਰੇਰਣਾਦਾਇਕ ਹੈ।

photoSecurity guard's son becomes lieutenant

ਦਿੜਵਾ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿਣ ਵਾਲੇ ਸਿਕਿਓਰਟੀ  ਗਾਰਡ ਸ਼ੋਭਕੰਤ ਉਪਾਧਿਆਏ ਦਾ ਬੇਟਾ ਸੋਨੁਕੰਤ ਉਪਾਧਿਆਏ ਲੈਫਟੀਨੈਂਟ ਬਣ ਗਿਆ ਹੈ। ਦੇਹਰਾਦੂਨ ਵਿਚ ਮਿਲਟਰੀ ਅਕੈਡਮੀ ਦੀ ਪਾਸ ਪਰੇਡ ਵਿਚ ਜਦੋਂ ਉਸ ਨੂੰ ਲੈਫਟੀਨੈਂਟ ਬਣਾਇਆ ਗਿਆ ਤਾਂ ਉਸ ਦੇ ਮਾਤਾ-ਪਿਤਾ ਵੀ ਇਸ ਮੌਕੇ ਮੌਜੂਦ ਸਨ।

ਮੂਲ ਰੂਪ ਵਿੱਚ ਬਿਹਾਰ ਦੇ ਸਿਵਾਨ ਜ਼ਿਲ੍ਹੇ ਦੇ ਰਹਿਣ ਵਾਲੇ ਸੋਨੁਕੰਤ ਦੀ ਇਸ ਸਫਲਤਾ ਪਿੱਛੇ ਸੰਘਰਸ਼ ਦੀ ਵਿਲੱਖਣ ਕਹਾਣੀ ਹੈ। ਸੋਨੂੰ ਕਾਂਤ ਨੇ ਦੱਸਿਆ ਕਿ ਉਸ ਦਾ ਪਰਿਵਾਰ ਦਿੜਵਾ ਦੇ ਇਕ ਕਮਰੇ ਵਿਚ 17 ਸਾਲਾਂ ਤੋਂ ਰਹਿ ਰਿਹਾ ਹੈ। 

Location: India, Punjab

SHARE ARTICLE

ਏਜੰਸੀ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement