ਜੈਤੋ-ਮੁਕਤਸਰ ਰੋਡ ਤੇ ਠੇਕੇ ਦਾ ਜ਼ਿੰਦਾ ਤੋੜ ਕੇ ਦੋ ਲੱਖ ਦੀ ਸ਼ਰਾਬ ਚੋਰੀ
Published : Oct 14, 2020, 4:35 pm IST
Updated : Oct 14, 2020, 4:35 pm IST
SHARE ARTICLE
liquor
liquor

ਠੇਕੇ ਦੇ ਅੰਦਰ ਪਈ 32 ਪੇਟੀਆਂ ਸ਼ਰਾਬ ਦੀਆਂ ਚੋਰ ਚੋਰੀ ਕਰਕੇ ਲੈ ਗਏ, ਜਿਨ੍ਹਾਂ ਵਿਚ 15 ਪੇਟੀਆਂ ਅੰਗਰੇਜ਼ੀ ਅਤੇ 17 ਪੇਟੀਆਂ ਠੇਕਾ ਦੇਸੀ ਸ਼ਰਾਬ ਦੀਆਂ ਹਨ।

ਜੈਤੋ-  ਪੰਜਾਬ 'ਚ ਰੋਜਾਨਾ ਹੁਣ ਫਿਰ ਤੋਂ ਚੋਰੀ ਦੇ ਮਾਮਲੇ ਵੱਧ ਗਏ ਹਨ। ਅੱਜ ਤਾਜਾ ਮਾਮਲਾ ਜੈਤੋ-ਮੁਕਤਸਰ ਰੋਡ ਤੇ ਵੇਖਣ ਨੂੰ ਮਿਲਿਆ ਹੈ। ਇਹ ਚੋਰੀ ਮਾਮਲਾ ਮੁਕਤਸਰ ਰੋਡ 'ਤੇ ਪਸੂ ਹਸਪਤਾਲ ਦੇ ਸਾਹਮਣੇ ਸ਼ਰਾਬ ਦੇ ਠੇਕੇ ਤੇ ਹੋਇਆ ਹੈ। ਇਸ ਸ਼ਰਾਬ ਦੇ ਠੇਕੇ 'ਚੋਂ ਕਰੀਬ 2 ਲੱਖ ਰੁਪਏ ਦੀ ਸ਼ਰਾਬ ਚੋਰ ਚੋਰੀ ਕਰਕੇ ਲੈ ਗਏ। ਇਸ ਚੋਰੀ ਦੇ ਮਾਮਲੇ ਬਾਰੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। 

ਕੇਦਾਰ ਵੀਰ ਚੰਦ ਨੇ ਦੱਸਿਆ ਹੈ ਕਿ ਅੱਜ ਸਵੇਰੇ ਚੋਰਾਂ ਵੱਲੋਂ ਸ਼ਰਾਬ ਦੇ ਠੇਕੇ ਦੇ ਸ਼ਟਰ ਦੇ ਬਾਹਰ ਲੱਗੇ 4 ਜਿੰਦਰਿਆਂ ਨੂੰ ਤੋੜਿਆ ਗਿਆ। ਜਾਂਚ ਦੌਰਾਨ ਪਤਾ ਲੱਗਿਆ ਹੈ ਕਿ ਠੇਕੇ ਦੇ ਅੰਦਰ ਪਈ 32 ਪੇਟੀਆਂ ਸ਼ਰਾਬ ਦੀਆਂ ਚੋਰ ਚੋਰੀ ਕਰਕੇ ਲੈ ਗਏ, ਜਿਨ੍ਹਾਂ ਵਿਚ 15 ਪੇਟੀਆਂ ਅੰਗਰੇਜ਼ੀ ਅਤੇ 17 ਪੇਟੀਆਂ ਠੇਕਾ ਦੇਸੀ ਸ਼ਰਾਬ ਦੀਆਂ ਹਨ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement